Advertisment

ਨਹੀਂ ਹੋਏ ਪਾਣੀਆਂ ਦੇ ਮਸਲੇ ਹੱਲ, ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੰਧੂ ਜਲ ਸੰਧੀ 'ਤੇ ਗੱਲਬਾਤ ਦਾ ਨਹੀਂ ਨਿਕਲਿਆ ਕੋਈ ਸਿੱਟਾ!

author-image
Ragini Joshi
New Update
ਨਹੀਂ ਹੋਏ ਪਾਣੀਆਂ ਦੇ ਮਸਲੇ ਹੱਲ, ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੰਧੂ ਜਲ ਸੰਧੀ 'ਤੇ ਗੱਲਬਾਤ ਦਾ ਨਹੀਂ ਨਿਕਲਿਆ ਕੋਈ ਸਿੱਟਾ!
Advertisment
ਸਿੰਧੂ ਜਲ ਸੰਧੀ, ਜਿਸ ਬਾਰੇ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲ ਪਾਇਆ ਹੈ। ਇਸ ਗੱਲਬਾਤ ਬਿਨ੍ਹਾਂ ਕਿਸੇ ਸਿੱਟੇ ਦੇ ਹੀ ਖਤਮ ਹੋ ਗਈ ਹੈ। Sindhu water treaty remains unsolved
Advertisment
Sindhu water treaty remains unsolved: ਨਹੀਂ ਹੋਏ ਪਾਣੀਆਂ ਦੇ ਮਸਲੇ ਹੱਲਹਾਂਲਾਕਿ ਵਿਸ਼ਵ ਬੈਂਕ ਨੇ ਯਕੀਨ ਦਵਾਇਆ ਹੈ ਕਿ ਉਹ ਬਿਨਾਂ ਕਿਸੇ ਪੱਖਪਾਤ ਜਾਂ ਲੜ੍ਹਾਈ ਦੇ ਪਾਣੀਆਂ ਦੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗਾ। ਇਸ ਮਸਲੇ ਬਾਰੇ 'ਚ ਵਿਸ਼ਵ ਬੈਂਕ ਹੈੱਡਕੁਆਰਟਰ 'ਤੇ ੧੪ ਅਤੇ ੧੫ ਸਤੰਬਰ ਨੂੰ ਵਿਸ਼ਵ ਬੈਂਕ ਦੀ ਅਗਵਾਈ ਹੇਠ ਗੱਲਬਾਤ ਹੋਈ ਸੀ। Sindhu water treaty remains unsolved: ਨਹੀਂ ਹੋਏ ਪਾਣੀਆਂ ਦੇ ਮਸਲੇ ਹੱਲਦੱਸਣਯੋਗ ਹੈ ਕਿ ਦੇਸ਼ ਪਾਕਿਸਤਾਨ ਵੱਲੋਂ ਰੈਟਲ ਅਤੇ ਕਿਸ਼ਨਗੰਗਾ ਹਾਈਡਰੋ ਇਲੈਕਟ੍ਰਿਕ
Advertisment
ਪ੍ਰਾਜੈਕਟਾਂ 'ਤੇ ਕਾਫੀ ਇਤਰਾਜ਼ ਕੀਤੇ ਜਾ ਰਹੇ ਹਨ। Sindhu water treaty remains unsolved ਇਸ ਸਮੇਂ ਅਮਰਜੀਤ ਸਿੰਘ ਸਮੇਤ ਸਿੰਧੂ ਜਲ ਕਮਿਸ਼ਨਰ, ਵਿਦੇਸ਼, ਬਿਜਲੀ ਅਤੇ ਕੇਂਦਰੀ ਜਲ ਕਮਿਸ਼ਨ ਮਾਮਲਿਆਂ ਬਾਰੇ ਮੰਤਰਾਲਿਆਂ ਦੇ ਨੁਮਾਇੰਦੇ ਮੌਜੂਦ ਸਨ। Sindhu water treaty remains unsolved: ਨਹੀਂ ਹੋਏ ਪਾਣੀਆਂ ਦੇ ਮਸਲੇ ਹੱਲਵਿਸ਼ਵ ਬੈਂਕ ਅਨੁਸਾਰ ਇਸ ਮਸਲੇ ਦਾ ਫਿਲਹਾਲ ਦੀਆਂ ਬੈਠਕਾਂ 'ਚ ਚਾਹੇ ਕੋਈ ਹੱਲ ਨਹੀਂ ਨਿਕਲ ਸਕਿਆ ਹੈ, ਪਰ ਸਮੇਂ ਸਮੇਂ 'ਤੇ ਵਿਸ਼ਵ ਬੈਂਕ ਦੋਹਾਂ ਮੁਲਕਾਂ ਦੇ ਨਾਲ ਮਿਲ ਕੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਜਾਰੀ ਰੱਖੇਗਾ।'' Sindhu water treaty remains unsolved —PTC News-
Advertisment

Stay updated with the latest news headlines.

Follow us:
Advertisment