Advertisment

ਹਰ ਪਾਸੇ ਪੈ ਰਹੀਆਂ ਫਟਕਾਰਾਂ ਤੋਂ ਸੋਨਾਕਸ਼ੀ ਸਿਨਹਾ ਨੇ ਬਚਾਇਆ ਪ੍ਰਿਯੰਕਾ ਚੋਪੜਾ ਨੂੰ, ਜਾਣੋ ਕੀ ਹੈ ਪੂਰਾ ਮਾਮਲਾ!

author-image
Ragini Joshi
New Update
ਹਰ ਪਾਸੇ ਪੈ ਰਹੀਆਂ ਫਟਕਾਰਾਂ ਤੋਂ ਸੋਨਾਕਸ਼ੀ ਸਿਨਹਾ ਨੇ ਬਚਾਇਆ ਪ੍ਰਿਯੰਕਾ ਚੋਪੜਾ ਨੂੰ, ਜਾਣੋ ਕੀ ਹੈ ਪੂਰਾ ਮਾਮਲਾ!
Advertisment
ਹਰ ਪਾਸੇ ਪੈ ਰਹੀਆਂ ਫਟਕਾਰਾਂ ਤੋਂ ਸੋਨਾਕਸ਼ੀ ਸਿਨਹਾ ਨੇ ਬਚਾਇਆ ਪ੍ਰਿਯੰਕਾ ਚੋਪੜਾ ਨੂੰ, ਜਾਣੋ ਕੀ ਹੈ ਪੂਰਾ ਮਾਮਲਾ! Sonakshi Sinha wins our hearts ੫ ਮਿਲੀਅਨ ਤੋਂ ਵੱਧ ਲੋਕਾਂ ਨੇ ਸੀਰੀਆ 'ਚ ਚੱਲਦੀ ਜੰਗ ਕਾਰਨ ਆਪਣਾ ਦੇਸ਼ ਛੱਡਿਆ ਹੈ। ਇਹ ਜੰਗ ੨੦੧੧ ਵਿੱਚ ਸ਼ੁਰੂ ਹੋਈ ਸੀ। ਇਸ ਦੌਰਾਨ ਸੀਰੀਆ ਦੇ ਬਹੁਤੇ ਲੋਕਾਂ ਨੂੰ ਆਪਣਾ ਦੇਸ਼ ਛੱਡ ਕੇ ਗੁਆਂਢੀ ਦੇਸ਼ਾਂ ਜਿਵੇਂ
Advertisment
ਲੈਬਨਾਨ, ਇਰਾਕ, ਇਜਪਟ, ਤੁਰਕੀ ਅਤੇ ਜੋਰਡਨ ਵਿੱਚ ਸ਼ਰਨ ਲੈਣੀ ਪਈ ਸੀ।

Say hello to Omaima 16, Seba 17, Shaimaa 14, Hanin 15, Maria 15, Wafa 13, Ayat 16, and Maram 15. These are 16-17 yr olds in a school in the Za'atari Refugee Camp. Omaima couldn't carry much when she and her family fled Syria...so she decided to carry soil and rocks from her garden to remember her country. Seba said they have all prepared themselves for when they go back to Syria after the war is over...knowing it will be almost unrecognizable. That's the reason they go to school everyday, so that they can rebuild Syria again. Their determination for education, however much they can get, is incredible and truly overwhelming. These girls don't have much at all, but yet Seba and Omaima took their bracelet and ring off to give me so I will always remember them. I'll always remember you...I promise. It's kids like this that will build a better world tomorrow. Please swipe left for more. @unicef #TheyAreUs #ChildrenUprooted #pcinjordan??

A post shared by Priyanka Chopra (@priyankachopra) on

ਇਸ ਦੌਰਾਨ ਪ੍ਰਿਯੰਕਾ ਨੇ ਸੀਰੀਆ ਦੇ ਸ਼ਰਨਾਥੀਆਂ ਨਾਲ ਕੁਝ ਸਮਾਂ ਬਿਤਾਉਣ ਦਾ ਫੈਸਲਾ ਕੀਤਾ ਅਤੇ ਯੂਨੀਸੈਫ ਨਾਮੀ ਐਨਜੀਓ ਨਾਲ ਮਿਲ ਕੇ ਉਹਨਾਂ ਦੀ ਮਦਦ ਕਰਨਾ ਦਾ ਵੀ ਬੀੜਾ ਚੁੱਕਿਆ ਹੈ। "ਸੀਰੀਆਂ 'ਚ ਲੱਗੀ ਜੰਗ ਦਾ ਦੁੱਖ ਕੋਈ ਨਹੀਂ ਭੁੱਲ ਸਕਦਾ ਪਰ ਇਹਨਾਂ ਬੱਚਿਆਂ ਦੀ ਮੁਸਕਾਨ ਹੀ ਮੇਰੀ ਤਾਕਤ ਹੈ, ਮੈਂ ਇਹਨਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕਰਦੀ ਹਾਂ" ਉਸਨੇ ਕਿਹਾ।
Advertisment
ਦੂਸਰਾ ਟਵੀਟ ਕਰ ਉਸਨੇ ਕਿਹਾ ਕਿ "ਅੱਜ ਦਾ ਦਿਨ ਬਹੁਤ ਭਾਵੁਕ ਰਿਹਾ। ਅਸੀਂ ਰੋਜ਼ਾਨਾ ਆਪਣੀ ਜ਼ਿੰਦਗੀ ਜੀਊਣੇ ਹਾਂ ਅਤੇ ਭੁੱਲ ਜਾਣੇਂ ਹਾਂ ਕਿ ਕਿਵੇਂ ਇੱਕ ਪਲ ਵਿੱਚ ਹੀ ਸਾਡੇ ਤੋਂ ਸਾਡਾ ਸਭ ਕੁਝ ਖੋਹ ਲਿਆ ਜਾ ਸਕਦਾ ਹੈ।" ਉਸਨੇ ਲਿਖਿਆ "ਅਮਾਨ ਵਿੱਚ ਬਹੁਤ ਵੱਡੀ ਗਿਜ਼ਤੀ ਵਿੱਚ ਸੀਰੀਆ ਦੇ ਸ਼ਰਨਾਥੀ ਰਹਿੰਦੇ ਹਨ ਅਤੇ ਇੱਥੇ ਇਹਨਾਂ ਦੇ ਰਹਿਣ ਸਹਿਣ ਦਾ ਬਹੁਤ ਵਧੀਆ ਪ੍ਰਬੰਧ ਵੀ ਕੀਤਾ ਗਿਆ ਹੈ"। ਇੱਕ ਹੋਰ ਟਵੀਟ 'ਚ ਉਸਨੇ ਕਿਹਾ
Advertisment
ਇਸ 'ਤੇ ਪ੍ਰਿਯੰਕਾ ਨੂੰ ਕਾਫੀ ਲੋਕਾਂ ਦੀਆਂ ਫਟਕਾਰਾਂ ਸਹਿਣੀਆਂ ਪਈਆਂ ਸਨ ਕਿਉਂਕਿ ਲੋਕਾਂ ਨੇ ਕਿਹਾ ਕਿ ਭਾਰਤ ਦੇ ਬੱਚੇ ਛੱਡ ਕੇ ਇਹ ਬਾਹਰਦੇ ਮੁਲਕਾਂ ਦੇ ਬੱਚਿਆਂ ਦੀ ਮਦਦ ਕਰ ਰਹੀ ਹੈ। ਇਸ 'ਤੇ ਸੋਨਾਕਸ਼ੀ ਸਿਨਹਾ ਨੇ ਉਸਦਾ ਸਾਥ ਦਿੰਦਿਆਂ ਕਿਹਾ ਕਿ ਜਦਕਿ ਕੁਝ ਲੋਕ ਬਸ ਘਰ ਬੈਠੇ ਪੁੱਠੇ ਸਿੱਧੇ ਸਵਾਲ ਜਵਾਬ ਕਰ ਸਕਦੇ ਹਨ, ਉਥੇ ਹੀ ਕੁਝ ਅਜਿਹੇ ਲੋਕ ਹਨ ਜੋ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਸੋਨਾਕਸ਼ੀ ਸਿਨਹਾ ਦਾ ਪੀ ਸੀ ਦਾ ਇਵੇਂ ਸਾਥ ਦੇਣਾ ਸਾਨੂੰ ਬਹੁਤ ਚੰਗਾ ਲੱਗਾ।-
Advertisment

Stay updated with the latest news headlines.

Follow us:
Advertisment