Tue, Apr 23, 2024
Whatsapp

ਟੁੱਟਿਆ ਇੱਕ ਹੋਰ ਸੁਪਨਾ ਅੱਧ ਵਿਚਾਲੇ, ਕੈਨੇਡਾ ਗਈ ਪੰਜਾਬ ਦੀ ਲੜਕੀ ਦੀ ਹੋਈ ਸੜਕ ਹਾਦਸੇ 'ਚ ਮੌਤ 

Written by  Joshi -- May 14th 2018 12:05 PM -- Updated: May 14th 2018 12:09 PM
ਟੁੱਟਿਆ ਇੱਕ ਹੋਰ ਸੁਪਨਾ ਅੱਧ ਵਿਚਾਲੇ, ਕੈਨੇਡਾ ਗਈ ਪੰਜਾਬ ਦੀ ਲੜਕੀ ਦੀ ਹੋਈ ਸੜਕ ਹਾਦਸੇ 'ਚ ਮੌਤ 

ਟੁੱਟਿਆ ਇੱਕ ਹੋਰ ਸੁਪਨਾ ਅੱਧ ਵਿਚਾਲੇ, ਕੈਨੇਡਾ ਗਈ ਪੰਜਾਬ ਦੀ ਲੜਕੀ ਦੀ ਹੋਈ ਸੜਕ ਹਾਦਸੇ 'ਚ ਮੌਤ 

ਟੁੱਟਿਆ ਇੱਕ ਹੋਰ ਸੁਪਨਾ ਅੱਧ ਵਿਚਾਲੇ, ਕੈਨੇਡਾ ਗਈ ਪੰਜਾਬ ਦੀ ਲੜਕੀ ਦੀ ਹੋਈ ਸੜਕ ਹਾਦਸੇ 'ਚ ਮੌਤ ਹਰ ਸਾਲ ਹਜ਼ਾਰਾਂ ਵਿਦਿਆਰਥੀ ਪੰਜਾਬ ਤੋਂ ਵਿਦੇਸ਼ ਵਧੀਆ ਪੜ੍ਹਾਈ ਲਈ ਜਾਂਦੇ ਹਨ ਅਤੇ ਉਮੀਦ ਕਰਦੇ ਹਨ ਕਿ ਉਥੇ ਉਹਨਾਂ ਦਾ ਵਧੀਆ ਭਵਿੱਖ ਅੱਖਾਂ ਵਿਛਾਏ ਇੰਤਜ਼ਾਰ ਕਰਦਾ ਹੋਵੇਗਾ। sri muktsar sahib girl died in Canada Winnipeg in road accidentਪਰ ਕਈ ਵਾਰ ਕੁਦਰਤੀ ਅਨਹੋਣੀ ਕਾਰਨ ਕਈ ਨੌਜਵਾਨਾਂ ਦੇ ਸੁਪਨੇ ਅੱਧ ਵਿਚਾਲੇ ਹੀ ਟੁੱਟ ਜਾਂਦੇ ਹਨ ਅਤੇ ਜੇਕਰ ਪਿੱਛੇ ਕੁਝ ਰਹਿ ਜਾਂਦਾ ਹੈ ਤਾਂ ਉਹ ਹੈ ਉਮਰ ਭਰ ਦਾ ਰੋਣਾ। ਅਜਿਹਾ ਹੀ ਕੁਝ ਹੋਇਆ ਹੈ ਕੈਨੇਡਾ ਪੜ੍ਹਾਈ ਲਈ ਗਈ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਥਾਂਦੇਵਾਲਾ ਦੀ ਲੜਕੀ ਨਾਲ, ਜਿਸਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਰਮਨਦੀਪ ਕੌਰ ਵਜੋਂ ਹੋਈ ਹੈ। sri muktsar sahib girl died in Canada Winnipeg in road accident ਦੱਸ ਦੇਈਏ ਕਿ ਰਮਨਦੀਪ ਕੌਰ ਕਰੀਬ ਚਾਰ ਮਹੀਨੇ ਪਹਿਲਾਂ ਕੈਨੇਡਾ ਗਈ ਸੀ। ਉਹ ਵਿਨੀਪੈਗ ਉਚੇਰੀ ਵਿੱਦਿਆ ਹਾਸਲ ਕਰਨ ਲਈ ਗਈ ਸੀ। ਹੋਰ ਵੇਰਵਿਆਂ ਦੀ ਉਡੀਕ 'ਚ —PTC News


Top News view more...

Latest News view more...