Tue, Apr 16, 2024
Whatsapp

ਸੁਖਬੀਰ ਬਾਦਲ ਨੇ ਦੋਆਬੇ ਦੇ ਲੋਕਾਂ ਨੂੰ ਦਿੱਤਾ ਤੋਹਫ਼ਾ ,ਅਾਦਮਪੁਰ ਦਾ ਹਵਾਈ ਅੱਡਾ 1 ਮੲੀ ਨੂੰ ਹੋਵੇਗਾ ਚਾਲੂ

Written by  Shanker Badra -- April 26th 2018 07:53 PM
ਸੁਖਬੀਰ ਬਾਦਲ ਨੇ ਦੋਆਬੇ ਦੇ ਲੋਕਾਂ ਨੂੰ ਦਿੱਤਾ ਤੋਹਫ਼ਾ ,ਅਾਦਮਪੁਰ ਦਾ ਹਵਾਈ ਅੱਡਾ 1 ਮੲੀ ਨੂੰ ਹੋਵੇਗਾ ਚਾਲੂ

ਸੁਖਬੀਰ ਬਾਦਲ ਨੇ ਦੋਆਬੇ ਦੇ ਲੋਕਾਂ ਨੂੰ ਦਿੱਤਾ ਤੋਹਫ਼ਾ ,ਅਾਦਮਪੁਰ ਦਾ ਹਵਾਈ ਅੱਡਾ 1 ਮੲੀ ਨੂੰ ਹੋਵੇਗਾ ਚਾਲੂ

ਸੁਖਬੀਰ ਬਾਦਲ ਨੇ ਦੋਆਬੇ ਦੇ ਲੋਕਾਂ ਨੂੰ ਦਿੱਤਾ ਤੋਹਫ਼ਾ ,ਅਾਦਮਪੁਰ ਦਾ ਹਵਾਈ ਅੱਡਾ 1 ਮੲੀ ਨੂੰ ਹੋਵੇਗਾ ਚਾਲੂ:ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਜਲੰਧਰ ਦੇ ਅਾਦਮਪੁਰ ਦੇ ਸਿਵਲ ਹਵਾਈ ਅੱਡੇ ਦਾ ਨੀਂਹ ਪੱਥਰ 16 ਦਸੰਬਰ 2016 ਵਿਚ ਰੱਖਿਆ ਸੀ। Sukhbir Badal Doaba People Gift,Adampur Airport 1 May Startਦੱਸ ਦਈਏ ਕੀ ਹਵਾਈ ਅੱਡੇ ਦਾ ਵਾਅਦਾ ਸੁਖਬੀਰ ਸਿੰਘ ਬਾਦਲ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕੀਤਾ ਸੀ।ਕਿਉਂਕਿ ਦੋਆਬੇ ਵਿੱਚ ੲੋਆਰਪੋਟ ਦੀ ਜੋ ਮੰਗ ਬੜੇ ਲੰਮੇ ਸਮੇਂ ਤੋਂ ਸੀ ਇਸ ਨੂੰ ਆਦਮਪੁਰ ਦੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਵਲੋ ਸਾਬਕਾ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਕੋਲੋਂ ਉਠਾਇਆ ਸੀ ਪਰ ਹੁਣ ਇਹ ੲੋਆਰਪੋਟ ਪੂਰੀ ਤਰ੍ਹਾਂ ਬਣਕੇ ਤਿਆਰ ਹੈ ਅਤੇ 1 ਮੲੀ ਨੂੰ ੲਿੱਥੇ ਦਿੱਲੀ ਤੋ ਪਹਿਲੀ ਫਲਾਈਟ ਆਵੇਗੀ।Sukhbir Badal Doaba People Gift,Adampur Airport 1 May Startਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।ਪੰਜਾਬ ਦੀ ਜਨਤਾ ਨੂੰ ਇਹ ਪੱਤਾ ਹੈ ਕੀ ਪੰਜਾਬ ਵਿੱਚ ਜਦੋ ਵੀ ਵਿਕਾਸ ਹੋਇਆ ਹੈ ਤੇ 100 ਸਾਲ ਪੁਰਾਣੀ ਪਾਰਟੀ ਅਕਾਲੀ ਦਲ ਦੇ ਸਮੇ ਵਿੱਚ ਹੋਇਆ ਹੈ। -PTCNews


Top News view more...

Latest News view more...