Tue, Apr 23, 2024
Whatsapp

ਬਠਿੰਡਾ ਕੇਂਦਰੀ ਜੇਲ 'ਚੋਂ ਗੈਂਗੇਸਟਰਾਂ ਕੋਲੋਂ ਮੋਬਾਈਲ ਫੋਨ ਬਰਾਮਦ

Written by  Joshi -- April 25th 2018 11:05 AM
ਬਠਿੰਡਾ ਕੇਂਦਰੀ ਜੇਲ 'ਚੋਂ ਗੈਂਗੇਸਟਰਾਂ ਕੋਲੋਂ ਮੋਬਾਈਲ ਫੋਨ ਬਰਾਮਦ

ਬਠਿੰਡਾ ਕੇਂਦਰੀ ਜੇਲ 'ਚੋਂ ਗੈਂਗੇਸਟਰਾਂ ਕੋਲੋਂ ਮੋਬਾਈਲ ਫੋਨ ਬਰਾਮਦ

ਬਠਿੰਡਾ ਕੇਂਦਰੀ ਜੇਲ 'ਚੋਂ ਗੈਂਗੇਸਟਰਾਂ ਕੋਲੋਂ ਮਿਲੇ ਸਮਾਨ ਨੇ ਪੁਲਿਸ ਦੇ ਉਡਾਏ ਹੋਸ਼ ਬਠਿੰਡਾ ਕੇਂਦਰੀ ਜੇਲ 'ਚੋਂ ਗੈਂਗੇਸਟਰਾਂ ਕੋਲੋਂ ਮਿਲੇ ਸਮਾਨ ਨੇ ਪੁਲਿਸ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਜੇਲ 'ਚ ਲਈ ਗਈ ਅਚਾਨਕ ਤਲਾਸ਼ੀ ਦੌਰਾਨ 4 ਗੈਂਗਸਟਰਾਂ ਕੋਲੋਂ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸ ਘਟਨਾ ਮਗਰੋਂ ਗੈਂਗਸਟਰ ਅਮਨ ਡੋਟੀਆ, ਚਰਨਪ੍ਰੀਤ ਸਿੰਘ ਚੰਨਾ, ਮਲਕੀਤ ਨਵਾਬ ਅਤੇ ਰਣਦੀਪ ਟੋਪੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਗੈਂਗਸਟਰਾਂ ਕੋਲੋਂ ਮੋਬਾਈਲ ਬਰਾਮਦ ਕੀਤੇ ਗਏ ਹਨ, ਇਸ ਤੋਂ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਜੇਲ 'ਚੋਂ ਲਾਈਵ ਹੋਣਾ ਜਾਂ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਰਿਹਾ ਹੈ, ਜਿਸ ਕਾਰਨ ਕਈ ਵਾਰ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧ ਸਵਾਲਾਂ ਦੇ ਘੇਰੇ 'ਚ ਰਹੇ ਹਨ। —PTC News


Top News view more...

Latest News view more...