Sat, Apr 20, 2024
Whatsapp

ਟੀ-20 ਮੈਚਾਂ ਵਿਚ ਵਿਰਾਟ ਕੋਹਲੀ ਸਿਖਰ 'ਤੇ

Written by  Joshi -- September 18th 2017 05:15 PM
ਟੀ-20 ਮੈਚਾਂ ਵਿਚ ਵਿਰਾਟ ਕੋਹਲੀ ਸਿਖਰ 'ਤੇ

ਟੀ-20 ਮੈਚਾਂ ਵਿਚ ਵਿਰਾਟ ਕੋਹਲੀ ਸਿਖਰ 'ਤੇ

ਟੀ-20 ਮੈਚਾਂ ਵਿਚ ਵਿਰਾਟ ਕੋਹਲੀ ਸਿਖਰ 'ਤੇ T 20 match, virat kohli top ranking place remains same ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟੀ-੨੦ ਬੱਲੇਬਾਜਾਂ ਦੀ ਤਾਜਾ ਆਈਸੀਸੀ ਰੈਂਕਿੰਗ 'ਚ ਆਪਣਾ ਸਿਖਰਲਾ ਸਥਾਨ ਕਾਇਮ ਰੱਖਿਆ ਹੈ ਜਦਕਿ ਤੇਜ ਗੇਂਦਬਾਜ ਜਸਪ੍ਰੀਤ ਬਮਰਾ ਇੱਕ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। T 20 match, virat kohli top ranking place remains sameਪਿਛਲੇ ਮੈਂਚਾ ਦੌਰਾਨ ਵਿਰਾਟ ਕੋਹਲੀ ਨੇ ਆਪਣੀਆਂ ਖੇਡਾਂ ਦਾ ਚੰਗਾ ਪ੍ਰਦਰਸ਼ਨ ਕੀਤਾ, ਜਿਸ ਕਾਰਨ ਵਿਰਾਟ ਕੋਹਲੀ ਦਾ ਨਾਂ ਦੁੱਨੀਆਂ ਦੇ ਬੱਲੇਬਾਂੀਖ ਵਿੱਚ ਉਪਰ ਹੈ। ਕੋਹਲੀ ਨੇ ਦੂਜੇ ਸਥਾਨ 'ਤੇ ਕਾਬੀ ਆਸਟਰਲੀਆ ਦੇ ਆਰੋਨ ਫਿੰਚ ਤੋਂ ੩੯ ਅੰਕਾਂ ਦੀ ਲੀਡ ਬਣਾਈ ਹੋਈ ਹੈ ਅਤੇ ਹਲੀ ਨੇ ਦੂਜੇ ਸਥਾਨ ਤੇ ਕਾਬਜ਼ ਆਸਟਰੇਲੀਆ ਦੇ ਆਰੋਨ ਫਿਚ ਤੋਂ ੩੯ ਅੰਕਾਂ ਦੀ ਲੀਡ ਬਣਾਈ ਹੋਈ ਹੈ। T 20 match, virat kohli top ranking place remains sameਜਸਪ੍ਰੀਤ ਸਿੰਘ ਬਮਰਾ ਇੱਕ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ।ਜਦਕਿ ਵੈਸਟ ਇੰਡੀਜ਼ ਦੇ ਇਵਨਿ ਲੂਈ ਨੇ ਇੱਕ ਸਥਾਨ ਦੇ ਫਾਇਦੇ ਨਾਲ ਕਰੀਅਰ ਦਾ ਸਰਵੋਤਮ ਤੀਜਾ ਸਥਾਨ ਹਾਸਲ ਕੀਤਾ। ਬੀਤੀ ਰਾਤ ਚੇਸਟਰ ਲੀ ਸਟ੍ਰੀਟ ਚ ਇੰਗਲੈਂਡ ਤੇ ੨੧ ਦੌੜਾਂ ਦੀ ਜਿੱਤ ਮਗਰੋਂ ਤੀਜੇ ਸਥਾਨ ਤੇ ਪਹੁੰਚ ਗਈ ਹੈ ਤੇ ਭਾਰਤੀ ਟੀਮ ਰੈਂਕਿਗ ਉਚ ਪੰਜਵੇਂ ਸਥਾਨ ਕਾਇਮ ਹੈ। ਭਾਰਤ ਦਾ ਸਟਾਰ ਆਫ ਸਪੰਿਨਰ ਰਵੀਚੰਦਰਨ ਅਸ਼ਵਿਨ ੧੦ਵੇਂ ਸਥਾਨ ਤੇ ਕਾਇਮ ਹੈ। T 20 match, virat kohli top ranking place remains same T 20 match, virat kohli top ranking place remains sameਵੈਸਟਇੰਡੀਜ਼ ਵੈਸਟ ਇੰਡੀਜ਼ ਦੀ ਟੀਮ ਬੀਤੀ ਰਾਮ ਮੈਚ ਤੋਂ ਪਹਲਾਂ ੧੧੭ ਅੰਕਾਂ ਨਾਲ ਚੌਥੇ ਸਥਾਨ ਤੇ ਸੀ, ਪਰ ਹੁਣ ਉਸ ਦੇ ੧੨੦ ਅੰਕ ਹੋ ਗਏ ਹਨ।ਬਮਰਾ ਨੇ ਦੱਖਣੀ ਅਫਰੀਕਾ ਦੇ ਇਮਰਾਨ ਤਾਹਿਰ ਨੂੰ ਪਛਾੜ ਕੇ ਦੂਜਾ ਸਥਾਨ ਹਾਸਲ ਕੀਤਾ ਹੈ। T 20 match, virat kohli top ranking place remains sameਇਸ ਚ ਪਾਕਿਸਤਾਨ ਦਾ ਇਮਾਦ ਵਸੀਮ ਸਖਿਰ ਤੇ ਬਣਆਿ ਹੋਇਆ ਹੈ। ਦੂਜੇ ਪਾਸੇ ਇੰਗਲੈਂਡ ਨੇ ਚਾਰ ਅੰਕ ਗੁਆ ਦਿੱਤੇ ਹਨ ਜਿਸ ਨਾਲ ਉਹ ੧੧੯ ਅੰਕਾਂ ਨਾਲ ਚੌਥੇ ਸਥਾਨ ਤੇ ਖਿਸਕ ਗਈ ਹੈ। —PTC News


  • Tags

Top News view more...

Latest News view more...