Tue, Apr 23, 2024
Whatsapp

ਟਾਂਡਾ ਉੜਮੁੜ: ਕੋਠੀ 'ਚ ਲੱਗੀ ਅੱਗ 'ਚ ਝੁਲਸਣ ਨਾਲ ਬੱਚੇ ਦੀ ਮੌਤ, ਅੌਰਤਾਂ ਤੇ ਨੌਜਵਾਨ ਗੰਭੀਰ ਜ਼ਖਮੀ

Written by  Joshi -- May 06th 2018 09:31 AM -- Updated: May 07th 2018 08:21 AM
ਟਾਂਡਾ ਉੜਮੁੜ: ਕੋਠੀ 'ਚ ਲੱਗੀ ਅੱਗ 'ਚ ਝੁਲਸਣ ਨਾਲ ਬੱਚੇ ਦੀ ਮੌਤ, ਅੌਰਤਾਂ ਤੇ ਨੌਜਵਾਨ ਗੰਭੀਰ ਜ਼ਖਮੀ

ਟਾਂਡਾ ਉੜਮੁੜ: ਕੋਠੀ 'ਚ ਲੱਗੀ ਅੱਗ 'ਚ ਝੁਲਸਣ ਨਾਲ ਬੱਚੇ ਦੀ ਮੌਤ, ਅੌਰਤਾਂ ਤੇ ਨੌਜਵਾਨ ਗੰਭੀਰ ਜ਼ਖਮੀ

ਟਾਂਡਾ ਉੜਮੁੜ ਇਕ ਕੋਠੀ ਵਿੱਚ ਸਵੇਰੇ ਤੜਕਸਾਰ ਲੱਗੀ ਭਿਆਨਕ ਅੱਗ 'ਚ ਤਿੰਨ ਔਰਤਾਂ ਅਤੇ ਇਕ ਨੋਜਵਾਨ ਬੁਰੀ ਤਰ੍ਹਾਂ ਝੁਲਸ ਗੲੇ। ਇਸ ਅੱਗ ਵਿਚ ਇਕ ਬੱਚੇ ਦੀ ਸੜਨ ਨਾਲ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਹੈ। ਪੀੜਤਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਨੌਜਵਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ, ਪੀੜਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਖਮੀਆਂ ਨੂੰ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। —PTC News


Top News view more...

Latest News view more...