Fri, Apr 26, 2024
Whatsapp

ਦੇਖੋ ਲੁਧਿਆਣਾ ਦੀਆਂ ਕੁੜੀਆਂ ਦੇ ਹੈਰਾਨੀਜਨਕ ਖੁਲਾਸੇ

Written by  Gagan Bindra -- November 09th 2017 06:32 PM
ਦੇਖੋ ਲੁਧਿਆਣਾ ਦੀਆਂ ਕੁੜੀਆਂ ਦੇ ਹੈਰਾਨੀਜਨਕ ਖੁਲਾਸੇ

ਦੇਖੋ ਲੁਧਿਆਣਾ ਦੀਆਂ ਕੁੜੀਆਂ ਦੇ ਹੈਰਾਨੀਜਨਕ ਖੁਲਾਸੇ

ਕਈ ਵਾਰੀ ਟੀ.ਵੀ ਤੇ ਦਿਖਾਇਆਂ ਗਈਆਂ ਫਿਲਮਾ ਬੱਚਿਆਂ ਦੀ ਜਿੰਦਗੀ ਤੇ ਅਸਰ ਕਰ ਜਾਦੀਆਂ ਨੇ ਅਜਿਹਾ ਹੀ ਦੇਖਣ ਨੂੰ ਮਿਲੀਆਂ ਲੁਧਿਆਣਾ ਸ਼ਹਿਰ ਵਿੱਚ ਲੁਧਿਆਣੇ ਦੀ ਰਹਿਣ ਵਾਲੀਆਂ ੧੨-੧੩ ਸਾਲ ਦੀਆਂ ਕੁੜੀਆਂ ਅਚਾਨਕ ਲਾਪਤਾ ਹੋ ਗਈਆਂ ਤੇ ਅਗਲੇ ਦਿਨ ਇਕ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਕ ਚਿੱਠੀ ਮਿਲੀ ਜਿਸ ਚਿਠੀ ਵਿੱਚ ਲੜਕੀ ਨੂੰ ਛੱਡਣ ਦੇ ਬਦਲੇ ੫੦ ਲੱਖ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀਕਈ ਵਾਰੀ ਟੀ.ਵੀ ਤੇ ਦਿਖਾਇਆਂ ਗਈਆਂ ਫਿਲਮਾ ਬੱਚਿਆਂ ਦੀ ਜਿੰਦਗੀ ਤੇ ਅਸਰ ਕਰ ਜਾਦੀਆਂਲੜਕੀਆਂ ਦੇ ਪਰਿਵਾਰ ਵਾਲਿਆਂ ਨੇ ਤੁਰੰਤ ਇਹ ਸੂਚਨਾ ਲੁਧਿਆਣਾ ਪੁਲਿਸ਼ ਨੂੰ ਦਿੱਤੀ ਅਤੇ ਲੁਧਿਆਣਾ ਪੁਲਿਸ ਨੇ ਚੰਡੀਗੜ ਪੁਲਿਸ ਦੀ ਮੱਦਦ ਨਾਲ ਲੜਕੀਆਂ ਨੂੰ ਲੱਭ ਲਿਆ।ਇਸ ਤੌਂ ਬਾਅਦ ਜੋ ਹੈਰਾਨੀਜਨਕ ਖੁਲਾਸਾ ਹੋਇਆ ਉਹ ਸੁਣ ਕੇ ਸਭ ਦੇ ਹੌਸ਼ ਉਡ ਗਏ ਕਿ ਜੋ ਚਿਠੀ ਘਰ ਵਾਲਿਆਂ ਨੂੰ ਮਿਲੀ ਸੀ ਉਹ ਚਿੱਠੀ ਲਾਪਤਾ ਹੋਇਆਂ ਕੁੜੀਆਂ ਨੇ ਹੀ ਲਿਖੀ ਸੀ ਪੁਛਗਿਛ ਦੋਰਾਨ ਲੜਕੀਆਂ ਨੇ ਦੱਸਿਆ ਕਿ ਉਹਨਾਂ ਨੇ ਇਹ ਸਭ ਇੱਕ ਫਿਲਮ ਦੇਖ ਕੇ ਹੀ ਪਲਾਨ ਤਿਆਰ ਕੀਤਾ ਸੀ ਦੋ ਲੜਕੀਆਂ ਦੀ ਉਮਰ ੧੨ ਤੋ ੧੩ ਸਾਲ ਸੀ 'ਤੇ ਇੱਕ ਕੁੜੀ ਦੀ ਉਮਰ ੭ ਸਾਲ ਸੀਕਈ ਵਾਰੀ ਟੀ.ਵੀ ਤੇ ਦਿਖਾਇਆਂ ਗਈਆਂ ਫਿਲਮਾ ਬੱਚਿਆਂ ਦੀ ਜਿੰਦਗੀ ਤੇ ਅਸਰ ਕਰ ਜਾਦੀਆਂਇਹਨ੍ਹਾਂ ਲੜਕੀਆਂ ਨੇ ਦੱਸਿਆਂ ਕਿ ਇਹ ਟੀ.ਵੀ ਸੀਰੀਅਲਾ ਦੀ ਸ਼ੋਕੀਨ ਸੀ ਅਤੇ 'ਕੁਮਕੁਮ' ਸੀਰੀਅਲ ਦੇ ਅਦਾਕਾਰ ਸੁਬੁਰ ਆਲੋਵਾਲੀਆ ਤੌ ਪ੍ਰਭਾਵਿਤ ਸਨ। ਇਸ ਲਈ ਉਸ ਨੂੰ ਮਿਲਣ ਲਈ ਮੁਬੰਈ ਜਾਣ ਦੀ ਯੋਜਨਾਂ ਬਣਾਈ ਤੇ ਘਰੋ ਨਿਕਲ ਗਈਆਂ ਸਨ


Top News view more...

Latest News view more...