ਉਹ ਮੌਕੇ, ਜਦੋਂ ਮੌਤ ਕੋਲੋਂ ਦੀ ਛੂਹ ਕੇ ਗੁਜਰੀ, ਦੇਖੋ ਵੀਡੀਓਜ਼ ..!
ਕਿਸੇ ਨੇ ਸੱਚ ਹੀ ਕਿਹਾ ਹੈ ਕਿ "ਜਾਕੋ ਰਾਖੈ ਸਾਈਆਂ, ਮਾਰ ਸਕੇ ਨਾ ਕੋਇ" ਭਾਵ ਜਦੋਂ ਤੱਕ ਉਸ ਰੱਬ ਦਾ ਹੁਕਮ ਨਹੀਂ ਹੁੰਦਾ ਕੋਈ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਅਤੇ ਇਹ ਵੀਡੀਓਜ਼ ਇਸ ਕਥਨ ਦੀ ਇੱਕ ਜੀਉਂਦੀ ਜਾਗਦੀ ਮਿਸਾਲ ਹਨ। ਇਹਨਾਂ 'ਚ ਲੋਕਾਂ ਨੂੰ ਮੌਤ ਕੋਲੋਂ ਦੀ ਛੂਹ ਕੇ ਗੁਜ਼ਰ ਤਾਂ ਗਈ ਪਰ ਉਹਨਾਂ ਦਾ ਵਿਗਾੜ ਕੁਝ ਨਹੀਂ ਸਕੀ। [playlist type="video" tracklist="false" ids="76274,76275,76277,76278,76279,76280,76273"] ਹੁਣ, ਇਸਨੂੰ ਚਮਤਕਾਰ ਜਾਂ ਰੱਬ ਦੀ ਕਰਨੀ ਨਾ ਕਹੀਏ ਤਾਂ ਕੀ ਕਹੀਏ? —PTC News