Thu, Apr 25, 2024
Whatsapp

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਜ਼ਟਰ ਬੁੱਕ 'ਚ ਪੰਜਾਬੀਆਂ ਦੇ ਨਾਮ ਲਿਖਿਆ ਇਹ ਸੰਦੇਸ਼, ਦੇਖੋ

Written by  Joshi -- February 21st 2018 02:20 PM -- Updated: February 21st 2018 02:50 PM
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਜ਼ਟਰ ਬੁੱਕ 'ਚ ਪੰਜਾਬੀਆਂ ਦੇ ਨਾਮ ਲਿਖਿਆ ਇਹ ਸੰਦੇਸ਼, ਦੇਖੋ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਜ਼ਟਰ ਬੁੱਕ 'ਚ ਪੰਜਾਬੀਆਂ ਦੇ ਨਾਮ ਲਿਖਿਆ ਇਹ ਸੰਦੇਸ਼, ਦੇਖੋ

Trudeau wrote in the visitors book at Golden Temple, Amritsar: ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਦੁਪਹਿਰ ਨੂੰ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਜ਼ਟਰ ਬੁੱਕ ਵਿਚ ਇਕ ਸੰਦੇਸ਼ ਲਿਖਿਆ। ਉਹਨਾਂ ਨੇ ਲਿਖਿਆ ਕਿ ਇੱਥੇ ਜੋ ਸਾਨੂੰ ਮਾਣ ਸਨਮਾਨ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਉਸ ਨਾਲ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਤਨੀ ਮਿਸਜ਼ ਟਰੂਡੋ ਅਤੇ ਬੱਚਿਆਂ ਸਮੇਤ ਪਵਿੱਤਰ ਸਥਾਨ 'ਤੇ ਮੱਥਾ ਟੇਕਣ ਲਈ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਪਹੁੰਚੇ।

Trudeau wrote in the visitors book at Golden Temple, Amritsar: ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਮਨਜੀਤ ਸਿੰਘ ਜੀ.ਕੇ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ। Trudeau wrote in the visitors book at Golden Temple, Amritsarਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁੱਧਵਾਰ ਦੁਪਹਿਰ ਨੂੰ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ, ਉਨ੍ਹਾਂ ਦੀ ਪਤਨੀ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ। —PTC News

Top News view more...

Latest News view more...