Advertisment

ਬੇਰੁਜ਼ਗਾਰੀ ਦੇ ਝੰਬੇ ਨੌਜ਼ਵਾਨ ਕਰ ਰਹੇ ਨੇ ਲੁੱਟਾਂ-ਖੋਹਾਂ

author-image
Gagan Bindra
New Update
ਬੇਰੁਜ਼ਗਾਰੀ ਦੇ ਝੰਬੇ ਨੌਜ਼ਵਾਨ ਕਰ ਰਹੇ ਨੇ ਲੁੱਟਾਂ-ਖੋਹਾਂ
Advertisment
ਬੇਰੁਜ਼ਗਾਰੀ (unemployment) ਦੇ ਝੰਬੇ ਨੌਜ਼ਵਾਨ (Youth) ਕਰ ਰਹੇ ਨੇ ਲੁੱਟਾਂ-ਖੋਹਾਂ: ਪਿਛਲੇ ਸਮੇਂ ਤੋਂ ਪੰਜਾਬ ਵਿੱਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਆਮ ਵੱਧ ਰਹੀਆਂ ਹਨ।ਬੇਰੁਜ਼ਗਾਰੀ (unemployment) ਦੇ ਝੰਬੇ ਨੌਜ਼ਵਾਨ (Youth) ਕਰ ਰਹੇ ਨੇ ਲੁੱਟਾਂ-ਖੋਹਾਂਪੰਜਾਬ ਵਿੱਚ ਬੇਰੁਜ਼ਗਾਰੀ (unemployment) ਦੇ ਝੰਬੇ ਨੌਜ਼ਵਾਨ (Youth) ਹੁਣ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਹਨ। ਇਨ੍ਹਾਂ ਲੁੱਟਾਂ ਖੋਹਾਂ ਵਿੱਚ ਜਿਆਦਾਤਰ ਅਮੀਰ ਘਰਾਂ ਦੇ ਨੌਜਵਾਨ ਸ਼ਾਮਿਲ ਹਨ ਜਿੰਨ੍ਹਾਂ ਨੇ ਆਪਸ ਵਿੱਚ ਰਲ ਕੇ ਇੱਕ ਗੁੰਡਾ ਗੈਂਗ ਗਰੋਹ ਬਣਾਇਆ ਹੋਇਆ ਹੈ। ਜਿਸਦੀਆਂ ਵਾਰਦਾਤਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ।
Advertisment
ਬੇਰੁਜ਼ਗਾਰੀ (unemployment) ਦੇ ਝੰਬੇ ਨੌਜ਼ਵਾਨ (Youth) ਕਰ ਰਹੇ ਨੇ ਲੁੱਟਾਂ-ਖੋਹਾਂਅਜਿਹੀ ਹੀ ਇੱਕ ਘਟਨਾ ਬਠਿੰਡਾ ਵਿੱਚ ਵੇਖਣ ਨੂੰ ਮਿਲੀ। ਜੋ ਅਮੀਰ ਅਤੇ ਦੁਕਾਨਦਾਰਾਂ ਦੇ ਘਰਾਂ 'ਚ ਚਿੱਠੀਆਂ ਸੁੱਟਣ ਤੋਂ ਬਾਅਦ ਡਰਾ-ਧਮਕਾ ਕੇ ਪੈਸੇ ਮੰਗਣ ਵਾਲੇ ਲੁਟੇਰਾ ਗਰੋਹ ਦੇ ਚਾਰ ਮੈਂਬਰਾਂ ਨੂੰ ਸੀਆਈਏ ਸਟਾਫ਼ ਬਠਿੰਡਾ ਨੇ ਜਲਾਲ ਤੋਂ ਕਾਬੂ ਕੀਤਾ ਹੈ। ਉਨ੍ਹਾਂ ਕੁਝ ਦਿਨ  ਪਹਿਲਾਂ ਇੱਕ ਦੁਕਾਨਦਾਰ ਰਾਮ ਕੁਮਾਰ ਵਾਸੀ ਭਾਈ ਬਹਲੋ  ਦੇ ਘਰ ਚਿੱਠੀ  ਸੁੱਟ ਕੇ ਉਸ ਨੂੰ ਫੋਨ ਰਾਹੀਂ ਧਮਕਾ ਕੇ ਦੋ ਲੱਖ ਰੁਪਏ ਲਏ ਸੀ। ਜਿਸ ਵਿੱਚੋਂ ਉਨ੍ਹਾਂ ਨੇ ਇੱਕ ਲੱਖ ਰੁਪਏ ਆਪਣੇ ਨਸ਼ੇ ਦੀ ਪੂਰਤੀ ਲਈ ਖ਼ਰਚ ਲਏ ਅਤੇ ਇੱਕ ਲੱਖ ਰੁਪਏ ਆਪਸ ਵਿੱਚ  ਵੰਡ ਲਏ ਸਨ।ਬੇਰੁਜ਼ਗਾਰੀ (unemployment) ਦੇ ਝੰਬੇ ਨੌਜ਼ਵਾਨ (Youth) ਕਰ ਰਹੇ ਨੇ ਲੁੱਟਾਂ-ਖੋਹਾਂਸੀਨੀਅਰ ਪੁਲੀਸ ਅਧਿਕਾਰੀ ਨਵੀਨ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਦੱਸੀ ਜਗ੍ਹਾ 'ਤੇ ਰੇੜ੍ਹ ਮਾਰ ਕੇ ਪ੍ਰਗਟ ਸਿੰਘ , ਗੋਰਾ ਸਿੰਘ, ਸਤਨਾਮ ਸਿੰਘ ਅਤੇ ਹਰਮਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚੋਂ ਦੋ ਰਿਸ਼ਤੇ 'ਚ ਪਿਓ -ਪੁੱਤਰ ਹਨ ।ਬੇਰੁਜ਼ਗਾਰੀ (unemployment) ਦੇ ਝੰਬੇ ਨੌਜ਼ਵਾਨ (Youth) ਕਰ ਰਹੇ ਨੇ ਲੁੱਟਾਂ-ਖੋਹਾਂਜਿੰਨ੍ਹਾ ਕੋਲ ਨਾਜਾਇਜ਼ ਅਸਲਾ ਵੀ ਸੀ। ਪੁਲੀਸ ਨੇ ਇਨ੍ਹਾਂ ਕੋਲੋਂ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ, ਇੱਕ ਰਿਵਾਲਵਰ ਅਤੇ ਚਾਰ ਕਾਰਤੂਸ, ਦੇਸੀ ਪਿਸਤੌਲ ਅਤੇ ਉਸ ਦੇ ਚਾਰ ਕਾਰਤੂਸ, ਇੱਕ ਦੇਸੀ ਪਿਸਤੌਲ 315 ਬੋਰ ਅਤੇ ਉਸ ਦੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ ਹਨ।ਬੇਰੁਜ਼ਗਾਰੀ (unemployment) ਦੇ ਝੰਬੇ ਨੌਜ਼ਵਾਨ (Youth) ਕਰ ਰਹੇ ਨੇ ਲੁੱਟਾਂ-ਖੋਹਾਂ-
latest-news punjab-news punjab youth unemployment latest-news-in-punjabi latest-news-in-punjab chief-minister-captain-amarinder-singh news-in-punjab latest-news-punjabi
Advertisment

Stay updated with the latest news headlines.

Follow us:
Advertisment