Sat, Apr 20, 2024
Whatsapp

ਵਿਰਾਟ ਕੋਹਲੀ ਦੀ ਪ੍ਰੇਮਿਕਾ ਬਣੇਗੀ ਸੈਰੋਗੇਟ ਮਾਂ, ਜਾਣੋ ਮਾਮਲਾ!

Written by  Joshi -- December 01st 2017 01:12 PM
ਵਿਰਾਟ ਕੋਹਲੀ ਦੀ ਪ੍ਰੇਮਿਕਾ ਬਣੇਗੀ ਸੈਰੋਗੇਟ ਮਾਂ, ਜਾਣੋ ਮਾਮਲਾ!

ਵਿਰਾਟ ਕੋਹਲੀ ਦੀ ਪ੍ਰੇਮਿਕਾ ਬਣੇਗੀ ਸੈਰੋਗੇਟ ਮਾਂ, ਜਾਣੋ ਮਾਮਲਾ!

viral kohli anushka sharma surrogate mother: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਰਿਸ਼ਤੇ ਤੋਂ ਪੂਰੀ ਦੁਨੀਆਂ ਵਾਕਿਫ ਹੈ। ਸ਼ਰਮਾ ਨੂੰ ਫਿਲਮ 'ਟਾਇਲੇਟ ਏਕ ਪ੍ਰੇਮ ਕਥਾ' ਦੇ ਡਾਇਰੈਕਟਰ ਸ਼੍ਰੀਨਾਰਾਇਣ ਸਿੰਘ ਵੱਲੋਂ ਆਫਰ ਮਿਲ ਰਿਹਾ ਹੈ। viral kohli anushka sharma surrogate mother: ਵਿਰਾਟ ਕੋਹਲੀ ਦੀ ਪ੍ਰੇਮਿਕਾ ਬਣੇਗੀ ਸੈਰੋਗੇਟ ਮਾਂਇਹ ਫਿਲਮ ਇੱਕ ਸੈਰੋਗੇਟ ਮਾਂ ਦੀ ਕਹਾਣੀ ਹੈ, ਅਤੇ ਇਸ ਫਿਲਮ ਦਾ ਨਾਮ 'ਜੈਸਮੀਨ' ਹੈ। ਇਹ ਇੱਕ ਮਾਂ ਅਤੇ ਬੱਚੇ ਦੇ ਮੋਹ ਦੀ ਕਹਾਣੀ ਹੈ। ਫਿਲਮ ਦੇ ਡਾਇਰੈਕਟਰ ਦੇ ਅਨੁਸਾਰ,"ਮੈਂ ਹਮੇਸ਼ਾ ਤੋਂ ਇਕ ਮਹਿਲਾ ਕੇਂਦਿਰਤ ਫਿਲਮ 'ਤੇ ਕੰਮ ਕਰਨਾ ਚਾਹੁੰਦਾ ਸੀ ਤੇ ਹੁਣ ਜਾ ਕੇ ਅਜਿਹਾ ਕਰਨ 'ਚ ਸਫਲ ਹੋ ਸਕਿਆ ਹਾਂ। ਹਾਲਾਂਕਿ ਮੈਂ ਹੁਣ ਤੱਕ ਅਨੁਸ਼ਕਾ ਨੂੰ ਮਿਲਿਆ ਨਹੀਂ ਹਾਂ ਨਾ ਕਦੇ ਗੱਲ ਕੀਤੀ ਹੈ। ਮੈਂ ਅਜੇ ਸਿਰਫ ਫਿਲਮ ਦਾ ਨਾਂ ਅਨਾਊਂਸ ਕੀਤਾ ਹੈ। " viral kohli anushka sharma surrogate mother: ਵਿਰਾਟ ਕੋਹਲੀ ਦੀ ਪ੍ਰੇਮਿਕਾ ਬਣੇਗੀ ਸੈਰੋਗੇਟ ਮਾਂਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਫਿਲਹਾਲ ਆਪਣੀ ਹੋਮ ਪ੍ਰੋਡਕਸ਼ਨ 'ਪਰੀ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਸ ਫਿਲਮ ਤੋਂ ਇਲਾਵਾ ਅਨੁਸ਼ਕਾ ਯਸ਼ਰਾਜ ਫਿਲਮਸ ਲਈ ਵਰੁਣ ਧਵਨ ਨਾਲ 'ਸੂਈ ਧਾਗਾ' 'ਚ ਕੰਮ ਕਰੇਗੀ। viral kohli anushka sharma surrogate mother: ਵਿਰਾਟ ਕੋਹਲੀ ਦੀ ਪ੍ਰੇਮਿਕਾ ਬਣੇਗੀ ਸੈਰੋਗੇਟ ਮਾਂਇਸ ਤੋਂ ਇਲਾਵਾ ਕੋਹਲੀ ਅਤੇ ਅਨੁਸ਼ਕਾ ਦੀ ਪਿਛਲੇ ਦਿਨੀਂ ਜ਼ਹੀਰ ਦੇ ਵਿਆਹ 'ਤੇ ਡਾਂਸ ਦੀ ਵਾਇਰਲ ਹੋਈ ਵੀਡੀਓ ਨੇ ਵੀ ਧਮਾਲ ਮਚਾਈ ਸੀ। —PTC News


  • Tags

Top News view more...

Latest News view more...