Advertisment

ਗੁਰਦਾਸ ਮਾਨ ਦੇ ਗੀਤਾਂ 'ਤੇ ਜੰਮ ਕੇ ਪਾਇਆ ਅਨੁਸ਼ਕਾ ਅਤੇ ਵਿਰਾਟ ਨੇ ਭੰਗੜਾ, ਦੇਖੋ ਵੀਡੀਓ

author-image
Ragini Joshi
New Update
ਗੁਰਦਾਸ ਮਾਨ ਦੇ ਗੀਤਾਂ 'ਤੇ ਜੰਮ ਕੇ ਪਾਇਆ ਅਨੁਸ਼ਕਾ ਅਤੇ ਵਿਰਾਟ ਨੇ ਭੰਗੜਾ, ਦੇਖੋ ਵੀਡੀਓ
Advertisment
Virat Kohli Anushka Sharma bhangra on Gurdaas Maan Songs goes viral: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਜੋ ਕਿ ਕੱਲ ਦਿੱਲੀ ਵਿੱਚ ਆਯੋਜਿਤ ਕੀਤੀ ਗਈ ਸੀ, 'ਚ ਤਮਾਮ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਜਿਹਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹਨ।
Advertisment
ਇਸ ਖਾਸ ਮੌਕੇ 'ਤੇ ਗੁਰਦਾਸ ਮਾਨ ਦਾ ਅਖਾੜਾ ਲੱਗਿਆ ਅਤੇ ਉਹਨਾਂ ਵੱਲੋਂ ਗਾਏ ਗਏ ਪੰਜਾਬੀ ਗਾਣਿਆਂ 'ਤੇ ਕੋਹਲੀ ਅਤੇ ਅਨੁਸ਼ਕਾ ਨੇ ਰੱਜ ਕੇ ਭੰਗੜਾ ਪਾਇਆ।
Virat Kohli Anushka Sharma bhangra on Gurdaas Maan Songs goes viral: ਹਾਂਲਾਕਿ, ਅਨੁਸ਼ਕਾ ਨੂੰ ਪੰਜਾਬੀ ਗਾਣੇ ਦੇ ਬੋਲਾਂ ਨੂੰ ਸਮਝਣ 'ਚ ਕਿਤੇ ਕਿਤੇ ਮੁਸ਼ਕਿਲ ਹੋ ਰਹੀ ਸੀ, ਪਰ ਇਸ ਮੌਕੇ ਕੋਹਲੀ ਅਤੇ ਗੁਰਦਾਸ ਮਾਨ ਉਹਨਾਂ ਨੂੰ ਗਾਣਿਆਂ ਦਾ ਅਨੁਵਾਦ ਕਰ ਸਮਝਾਂਉਂਦੇ ਵੀ ਨਜ਼ਰ ਆਏ।
Advertisment
ਕੁੱਲ ਮਿਲਾ ਕੇ ਇਹ ਰਿਸੈਪਸ਼ਨ ਬਹੁਤ ਹੀ ਵਧੀਆ ਅਤੇ ਮਨੋਰੰਜਨ ਭਰਪੂਰ ਲੱਗ ਰਹੀ ਸੀ ਅਤੇ ਖਾਸਕਰ ਕੋਹਲੀ ਇਸ ਵਿੱਚ ਦਿਲ ਖੋਲ੍ਹ ਕੇ ਭੰਗੜਾ ਪਾ ਰਹੇ ਸਨ, ਜਿਸ 'ਚ ਗੁਰਦਾਸ ਮਾਨ ਸਾਹਿਬ ਵੀ ਉਹਨਾਂ ਦਾ ਪੂਰਾ ਸਾਥ ਦਿੰਦੇ ਨਜ਼ਰ ਆਏ। —PTC News-
anushka-sharma virat-kohli anushka-sharma-bhangra gurdaas-maan-songs
Advertisment

Stay updated with the latest news headlines.

Follow us:
Advertisment