Advertisment

ਜ਼ਹੀਰ ਖਾਨ ਦੇ ਵਿਆਹ 'ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਰੱਜ ਕੇ ਪਾਇਆ ਭੰਗੜਾ, ਦੇਖੋ ਵੀਡੀਓ

author-image
Ragini Joshi
New Update
ਜ਼ਹੀਰ ਖਾਨ ਦੇ ਵਿਆਹ 'ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਰੱਜ ਕੇ ਪਾਇਆ ਭੰਗੜਾ, ਦੇਖੋ ਵੀਡੀਓ
Advertisment
virat kohli dance with anuska sharma: ਜ਼ਹੀਰ ਖਾਨ ਦੇ ਵਿਆਹ ਤੇ ਲੋਕਾਂ ਦੀ ਮਨਪਸੰਦੀਦਾ ਜੋੜੀ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਵੀ ਰੱਕ ਕੇ ਰੰਗ ਬੰਨਿਆ। ਖੂਬਸੂਰਤ ਲਿਬਾਸਾਂ ਨਾਲ ਸਜਿਆ ਹੋਇਆ ਇਹ ਜੋੜਾ ਜਦੋਂ ਡਾਂਸ ਫਲੋਰ 'ਤੇ ਪਹੁੰਚਿਆ ਤਾਂ ਫਿਰ ਭੰਗੜਾ ਪਾਏ ਬਿਨ੍ਹਾਂ ਕਿਵੇ ਰਹਿ ਸਕਦਾ ਸੀ। virat kohli dance with anuska sharma: "ਕਦੀ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ" ਗੀਤ 'ਤੇ ਦੋਵਾਂ ਨੇ ਰੱਕ ਕੇ ਭੰਗੜਾ ਪਾਇਆ। ਦੇਖੋ ਵੀਡੀਓ —PTC News-
Advertisment

Stay updated with the latest news headlines.

Follow us:
Advertisment