Sat, Apr 20, 2024
Whatsapp

ਵਿਰਾਟ ਕੋਹਲੀ ਨੂੰ ਗੁੱਸਾ ਪਿਆ ਇੰਨ੍ਹੇ 'ਚ, ICC ਨੇ ਲਾਇਆ ਜੁਰਮਾਨਾ

Written by  Joshi -- January 16th 2018 04:07 PM
ਵਿਰਾਟ ਕੋਹਲੀ ਨੂੰ ਗੁੱਸਾ ਪਿਆ ਇੰਨ੍ਹੇ 'ਚ, ICC ਨੇ ਲਾਇਆ ਜੁਰਮਾਨਾ

ਵਿਰਾਟ ਕੋਹਲੀ ਨੂੰ ਗੁੱਸਾ ਪਿਆ ਇੰਨ੍ਹੇ 'ਚ, ICC ਨੇ ਲਾਇਆ ਜੁਰਮਾਨਾ

Virat Kohli imposed fine by ICC due to angry behavior on ground: ਵਿਰਾਟ ਕੋਹਲੀ ਨੇ ਸਾਊਥ ਅਫਰੀਕਾ ਖਿਲਾਫ ਸੈਂਚੁਰੀਅਨ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਤੀਸਰੇ ਦਿਨ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਰਾਟ ਕੋਹਲੀ ਉੱਤੇ ਆਈ.ਸੀ.ਸੀ. ਦੀ ਅਚਾਰ ਸੰਹਿਤਾ (ਕੋਡ ਆਫ ਕੰਡਕਟ) ਦੀ ਉਲੰਘਣਾ ਕਰਨ ਉੱਤੇ ਜੁਰਮਾਨਾ ਲਗਾਇਆ ਗਿਆ ਹੈ। Virat Kohli imposed fine by ICC due to angry behavior on ground: ਆਈ.ਸੀ.ਸੀ. ਨੇ 25 ਫ਼ੀਸਦੀ ਮੈਚ ਫ਼ੀਸ ਜੁਰਮਾਨਾ ਲਾ ਦਿੱਤਾ ਹੈ। ਟੈਸਟ ਦੇ ਤੀਸਰੇ ਦਿਨ ਆਖਰੀ ਸੈਸ਼ਨ ਦਾ ਖੇਡ ਰੋਕੇ ਜਾਣ ਨੂੰ ਲੈ ਕੇ ਵਿਰਾਟ ਕਾਫ਼ੀ ਨਾਰਾਜ਼ ਸਨ। ਮੀਂਹ ਦੀ ਵਜ੍ਹਾ ਕਾਰਨ ਫੀਲਡ ਅੰਪਾਇਰਾਂ ਵੱਲੋਂ ਰੋਕੇ ਗਏ ਖੇਡ ਦੇ ਕਾਰਨ ਕੋਹਲੀ ਕਾਫੀ ਨਰਾਜ਼ ਹੋ ਗਏ। Virat Kohli imposed fine by ICC due to angry behavior on groundਜਿਸ ਤੋਂ ਬਾਅਦ ਕੋਹਲੀ ਸਿੱਧਾ ਹੀ ਮੈਚ ਰੈਫਰੀ ਦੇ ਰੂਮ ਵਿੱਚ ਜਾ ਪਹੁੰਚੇ। ਵਿਰਾਟ ਨੇ ਮੈਚ ਰੈਫਰੀ ਸਾਹਮਣੇ ਖੇਡ ਰੋਕੇ ਜਾਣ ਉੱਤੇ ਆਪਣੀ ਨਰਾਜ਼ਗੀ ਜਤਾਈ। Virat Kohli imposed fine by ICC due to angry behavior on groundVirat Kohli imposed fine by ICC due to angry behavior on ground: ਆਈ.ਸੀ.ਸੀ. ਦੀ ਬਿਆਨ ਦੌਰਾਨ ਕੋਹਲੀ ਨੇ ਗ਼ੁੱਸੇ ਵਿਚ ਗੇਂਦ ਜ਼ੋਰ ਨਾਲ ਮੈਦਾਨ ਵਿੱਚ ਗੇਂਦ ਸੁੱਟਣ 'ਤੇ ਉਸ ਨੂੰ ਦੋਸ਼ੀ ਪਾਇਆ ਗਿਆ। ਆਈ.ਸੀ.ਸੀ. ਨੇ ਕੋਡ ਆਫ ਕੰਡਕਟ (ਖਿਡਾਰੀ ਅਤੇ ਸਪੋਰਟ ਪਰਸਨਲ) ਦੇ ਆਰਟੀਕਲ 2.1.1 ਦੇ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ, ਜੋ ਖੇਡ ਭਾਵਨਾ ਨਾਲ ਜੁੜਿਆ ਹੈ। ਜਿਸ ਕਾਰਨ ਕੋਹਲੀ ਨੂੰ 50 ਫ਼ੀਸਦੀ ਮੈਚ ਫੀਸ ਅਤੇ ਇੱਕ ਜਾਂ ਦੋ ਡੀ-ਮੈਰਿਟ ਅੰਕਾਂ ਦਾ ਜੁਰਮਾਨਾ ਲਗਾਇਆ ਗਿਆ। —PTC News


Top News view more...

Latest News view more...