Sat, Apr 20, 2024
Whatsapp

ਪਿਆਰ ਦੀ ਨਾਕਾਮੀ ਨੇ ਕਈ ਲੋਕਾਂ ਦੀ ਜਾਨ 

Written by  Joshi -- October 10th 2017 02:53 PM -- Updated: October 10th 2017 02:58 PM
ਪਿਆਰ ਦੀ ਨਾਕਾਮੀ ਨੇ ਕਈ ਲੋਕਾਂ ਦੀ ਜਾਨ 

ਪਿਆਰ ਦੀ ਨਾਕਾਮੀ ਨੇ ਕਈ ਲੋਕਾਂ ਦੀ ਜਾਨ 

ਪਿਆਰ ਮੁਹੱਬਤ ਜਦੋਂ ਸਿਰੇ ਨਹੀਂ ਚੜ੍ਹਦੀ ਤਾਂ ਕਈਆਂ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪੇਂਦਾ ਹੈ। ਅਜਿਹਾ ਹੀ ਕੁਝ ਵਾਪਰਿਆ ਹੈ ਅਲਵਰ 'ਚ ਜਿੱਥੇ ਇੱਦਾਂ ਦੀ ਕਹਾਣੀ ਨੇ ਕਈਆਂ ਦੀ ਜਾਨ ਲੈ ਲਈ ਹੈ। ਇਸ ਮਾਮਲੇ 'ਚ ਮਹਿਲਾ ਨੇ ਆਪਣੇ ਪਤੀ ਸਮੇਤ ਤਿੰਨ ਬੇਟੀਆਂ ਅਤੇ ਭਤੀਜੇ ਦੀ ਹੱਤਿਆ ਕਰਵਾ ਦਿੱਤੀ ਅਤੇ ਫਿਰ ਮਨਘੜ੍ਹਤ ਕਹਾਣੀਆਂ ਘੜ੍ਹ ਚਾਲਾਂ ਚੱਲਣ ਲੱਗੀ। Woman kills family, kids for love: ਪਿਆਰ ਦੀ ਨਾਕਾਮੀ ਨੇ ਕਈ ਲੋਕਾਂ ਦੀ ਜਾਨ ਪੁਲਿਸ ਨੂੰ ਗੁੰਮਰਾਹ ਕਰਨ ਦੀ ਉਸੀ ਇਹ ਚਾਲ ਉਸ ਵਕਤ ਉਲਟੀ ਪੈ ਗਈ ਜਦੋਂ ਉਸਦੇ ਪ੍ਰੇਮੀ ਨੇ ਸਾਰੇ ਰਾਜ਼ ਖੋਲ੍ਹ ਕੇ ਸਾਹਮਣੇ ਰੱਖ ਦਿੱਤੇ ਸਨ। ਪੁਲਿਸ ਨੂੰ ਮਹਿਕਲਾ ਦੇ ਪ੍ਰੇਮੀ ਹਨੂਮਾਨ ਨੇ ਦੱਸਿਆ ਕਿ ਉਹ ਉਸਨੂ ਤਕਰੀਬਨ ਦੋ ਕੁ ਸਾਲ ਪਹਿਲਾਂ ਮਿਲੀ ਅਤੇ ਜਦੋਂ ਇਹਨਾਂ ਦੀਆਂ ਮੁਲਾਕਾਤਾਂ ਵੱਧਣ ਲੱਗੀਆਂ ਤਾਂ ਨੇ ਸੰਤੋਸ਼ ਨਾਮੀ ਮਹਿਲਾ ਦੇ ਬੇਟੇ ਨੇ ਉਹਨਾਂ ਨੂੰ ਦੇਖ ਲਿਆ। ਇਸ ਡਰ ਨਾਲ ਕਿ ਕਿਤੇ ਉਹਨਾਂ ਦਾ ਰਾਜ਼ ਨਾ ਖੁੱਲ ਜਾਵੇ, ਸੰਤੋਸ਼ ਨੇ ਆਪਣੇ ਬੇਟੇ ਨੂੰ ਹੀ ਰਾਹ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। Woman kills family, kids for love: ਪਿਆਰ ਦੀ ਨਾਕਾਮੀ ਨੇ ਕਈ ਲੋਕਾਂ ਦੀ ਜਾਨ ਪਹਿਲਾਂ ਤਾਂ ਉਸਨੇ ਆਪਣਾ ਗੁਨਾਹ ਨਹੀਂ ਕਬੂਲਿਆ ਪਰ ਫਿਰ ਜਿਵੇਂ ਹੀ, ਸੁਪਾਰੀ ਕਿਲਰ ਨੂੰ ਸੰਤੋਸ਼ ਦੇ ਸਾਹਮਣੇ ਪੇਸ਼ ਕੀਤਾ ਤਾਂ ਉਹ ਘਬਰਾ ਕੇ ਰੋਣ ਲੱਗੀ। ਦੱਸਣਯੋਗ ਹੈ ਕਿ ਇਸ ਮਾਮਲੇ 'ਚ ਬਨਵਾਰੀ ਲਾਲ, ਅੰਜੂ, ਉਸਦੇ ਬੇਟੇ, ਸਮੇਤ ਕੁੱਲ 5 ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫਿਲਹਾਲ ਪੁਲਿਸ ਸਬੂਤ ਜੁਟਾਉਣ 'ਚ ਲੱਗ ਗਈ ਹੈ। ਦੱਸਣਯੋਗ ਹੈ ਕਿ ਪਰਿਵਾਰ ਵਾਲਿਆਂ ਨੂੰ ਮਰਵਾਉਣ ਤੋਂ ਪਹਿਲਾਂ ਹੀ ਸੰਤੋਸ਼ ਨੇ ਉਹਨਾਂ ਦੇ ਖਾਣੇ 'ਚ ਕੁਝ ਨਸ਼ੀਲਾ ਮਿਲਾ ਦਿੱਤਾ ਸੀ। —PTC News  


Top News view more...

Latest News view more...