Fri, Apr 19, 2024
Whatsapp

ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲਿਆ "ਦ ਮੋਸਟ ਵਿਜੀਟਡ ਪਲੇਸ ਆਫ ਦਾ ਵਰਲਡ" ਦਾ ਐਵਾਰਡ

Written by  Joshi -- November 24th 2017 11:57 AM -- Updated: November 24th 2017 12:07 PM
ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲਿਆ

ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲਿਆ "ਦ ਮੋਸਟ ਵਿਜੀਟਡ ਪਲੇਸ ਆਫ ਦਾ ਵਰਲਡ" ਦਾ ਐਵਾਰਡ

World book of record: Golden Temple the most visited place of the world: ਵਿਸ਼ਵ ਬੁੱਕ ਆਫ਼ ਰਿਕਾਰਡਜ਼ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ "ਦ ਮੋਸਟ ਵਿਜੀਟਡ ਪਲੇਸ ਆਫ ਦਾ ਵਰਲਡ" ਦਾ ਐਵਾਰਡ ਦਿੱਤਾ ਗਿਆ ਹੈ। ਅੱਜ ਅੰਮ੍ਰਿਤਸਰ ਵਿਖੇ ਲੰਡਨ ਤੋਂ ਬੁਕ ਆਫ ਵਰਲਡ ਰਿਕਾਰਡਸ ਦੀ ਟੀਮ ਸਰਟੀਫਿਕੇਟ ਦੇਵੇਗੀ, ਜਿਸਨੂੰ ਕਿ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਡਾਕਟਰ ਰੂਪ ਸਿੰਘ ਵੱਲੋਂ ਪ੍ਰਾਪਤ ਕੀਤਾ ਜਾਵੇਗਾ। World book of record: Golden Temple the most visited place of the worldਲੰਡਨ ਇੱਕ ਵਿਸ਼ਾਲ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਪ੍ਰਮਾਣਿਕ ਸਰਟੀਫਿਕੇਸ਼ਨ ਦੇ ਨਾਲ ਦੁਨੀਆ ਭਰ ਵਿੱਚ ਬਹੁਤ ਸਾਰੇ ਵਿਸ਼ਵ ਰਿਕਾਰਡਾਂ ਨੂੰ ਪ੍ਰਮਾਣਿਤ ਕਰਦਾ ਹੈ। ਇਹ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾ ਹੈ ਜੋ ਲੋਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਪ੍ਰੇਰਿਤ ਕਰਦੀ ਹੈ। "ਦ ਮੋਸਟ ਵਿਜੀਟਡ ਪਲੇਸ ਆਫ ਦਾ ਵਰਲਡ" ਦਾ ਭਾਵ, ਇੱਕ ਦੁਨੀਆ ਦੀ ਇੱਕ ਅਜਿਹੀ ਜਗ੍ਹਾ ਜਿੱਥੇ ਸਭ ਤੋਂ ਵੱਧ ਲੋਕ ਜਾਂਦੇ ਹਨ। ਦੱਸਣਯੋਗ ਹੈ ਕਿ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਨ ਆਉਂਦੇ ਹਨ। —PTC News


  • Tags

Top News view more...

Latest News view more...