Fri, Apr 26, 2024
Whatsapp

ਘਰੇਲੂ ਕਲੇਸ਼ ਦੇ ਚਲਦਿਆਂ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 2 ਦਿਨ ਪਹਿਲਾਂ ਮਾਰਿਆ ਸੀ ਪਤਨੀ ਨੂੰ ਚਾਕੂ

Written by  Joshi -- July 11th 2018 01:59 PM
ਘਰੇਲੂ ਕਲੇਸ਼ ਦੇ ਚਲਦਿਆਂ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 2 ਦਿਨ ਪਹਿਲਾਂ ਮਾਰਿਆ ਸੀ ਪਤਨੀ ਨੂੰ ਚਾਕੂ

ਘਰੇਲੂ ਕਲੇਸ਼ ਦੇ ਚਲਦਿਆਂ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 2 ਦਿਨ ਪਹਿਲਾਂ ਮਾਰਿਆ ਸੀ ਪਤਨੀ ਨੂੰ ਚਾਕੂ

ਘਰੇਲੂ ਕਲੇਸ਼ ਦੇ ਚਲਦਿਆਂ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 2 ਦਿਨ ਪਹਿਲਾਂ ਮਾਰਿਆ ਸੀ ਪਤਨੀ ਨੂੰ ਚਾਕੂ ਪਟਿਆਲਾ ਦੀ ਘਲੋੜੀ ਗੇਟ ਦੇ ਨਜ਼ਦੀਕ ਗੰਗਾ ਵਿਹਾਰ ਕਾਲੋਨੀ ਵਿਚ ਘਰੇਲੂ ਕਲੇਸ਼ ਦੇ ਚਲਦਿਆਂ ਪ੍ਰਭਜੋਤ ਸਿੰਘ ਨਾਮੀ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ । youth commits suicide in patiala2 ਦਿਨ ਪਹਿਲਾਂ ਪ੍ਰਭਜੋਤ ਸਿੰਘ ਨੇ ਆਪਣੀ ਪਤਨੀ ਨੂੰ ਚਾਕੂ ਮਾਰਿਆ ਸੀ । ਮੌਕੇ ਤੇ ਪੁਲਿਸ ਨੇ ਪੁੱਜ ਕੇ ਜਾਂਚ ਆਰੰਭ ਕਰ ਦਿੱਤੀ ਹੈ । —PTC News


Top News view more...

Latest News view more...