Advertisment

ਅਦਾਲਤ 'ਚ ਸਰੈਂਡਰ ਕਰਨ ਆਇਆ ਟਰੈਵਲ ਏਜੰਟ ਦੋ ਘੰਟੇ ਪੁਲਿਸ ਨੂੰ ਉਡੀਕ ਕੇ ਵਾਪਸ ਮੁੜਿਆ

author-image
Shanker Badra
New Update
ਅਦਾਲਤ 'ਚ ਸਰੈਂਡਰ ਕਰਨ ਆਇਆ ਟਰੈਵਲ ਏਜੰਟ ਦੋ ਘੰਟੇ ਪੁਲਿਸ ਨੂੰ ਉਡੀਕ ਕੇ ਵਾਪਸ ਮੁੜਿਆ
Advertisment
ਅਦਾਲਤ 'ਚ ਸਰੈਂਡਰ ਕਰਨ ਆਇਆ ਟਰੈਵਲ ਏਜੰਟ ਦੋ ਘੰਟੇ ਪੁਲਿਸ ਨੂੰ ਉਡੀਕ ਕੇ ਵਾਪਸ ਮੁੜਿਆ:ਕੈਨੇਡਾ ਭੇਜਣ ਦੇ ਨਾਮ 'ਤੇ ਬੈਂਗਲੌਰ ਵਿੱਚ ਕਤਲ ਕੀਤੇ ਗਏ ਸੁਰਿੰਦਰਪਾਲ ਸਿੰਘ ਪਾਲੀ ਦੇ ਮਾਮਲੇ 'ਚ ਨਾਮਜਦ ਕੀਤੇ ਟਰੈਵਲ ਏਜੰਟ ਹਰਵਿੰਦਰ ਸਿੰਘ ਸ਼ੈਲੀ ਜਿਸ ਦੀ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ।ਅਦਾਲਤ 'ਚ ਸਰੈਂਡਰ ਕਰਨ ਆਇਆ ਟਰੈਵਲ ਏਜੰਟ ਦੋ ਘੰਟੇ ਪੁਲਿਸ ਨੂੰ ਉਡੀਕ ਕੇ ਵਾਪਸ ਮੁੜਿਆਆਪਣੇ ਵਕੀਲ ਰਾਹੀ ਅੰਮ੍ਰਿਤਸਰ ਟਾਂਡਾ ਅਦਾਲਤ ਵਿੱਚ ਪੇਸ਼ ਹੋਇਆ ਪਰ ਇੱਥੇ ਹੈਰਾਨੀ ਦੀ ਗੱਲ ਇਹ ਰਹੀ ਕਿ ਅਦਾਲਤ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਪੁਲਿਸ ਉਸ ਨੂੰ ਲੈਣ ਨਹੀਂ ਆਈ ਤੇ ਦੋ ਘੰਟੇ ਬੈਠਣ ਤੋਂ ਬਾਅਦ ਉਹ ਏਜੰਟ ਵਾਪਸ ਚਲਾ ਗਿਆ।ਅਦਾਲਤ 'ਚ ਸਰੈਂਡਰ ਕਰਨ ਆਇਆ ਟਰੈਵਲ ਏਜੰਟ ਦੋ ਘੰਟੇ ਪੁਲਿਸ ਨੂੰ ਉਡੀਕ ਕੇ ਵਾਪਸ ਮੁੜਿਆਦੱਸਣਯੋਗ ਹੈ ਕਿ ਬੈਂਗਲੌਰ ਵਿੱਚ ਟਾਂਡਾ ਦੇ ਇੱਕ ਨੌਜਵਾਨ ਨੂੰ ਕੈਨੇਡਾ ਭੇਜਣ ਦੀ ਬਜਾਏ ਕਥਿਤ ਤੌਰ 'ਤੇ ਬੰਦੀ ਬਣਾ ਕੇ ਤਸੀਹੇ ਦੇਣ ਮਗਰੋਂ ਹੱਤਿਆ ਕਰ ਦਿੱਤੀ ਗਈ।ਪੀੜਤ ਪਰਿਵਾਰ ਨੇ ਬੈਂਗਲੌਰ ਪੁੱਜ ਕੇ ਆਪਣੇ ਬੇਟੇ ਸੁਰਿੰਦਰਪਾਲ ਸਿੰਘ ਦੀ ਲਾਸ਼ ਨੂੰ ਤਸਵੀਰ ਰਾਹੀਂ ਤਸਦੀਕ ਕੀਤਾ ਹੈ।ਸੁਰਿੰਦਰ ਪਾਲ ਸਿੰਘ ਪਾਲੀ ਦੀ ਲਾਸ਼ 6 ਦਸੰਬਰ ਨੂੰ ਹੀ ਬੰਗਲੁਰੂ ਵਿਚ ਪੁਲਿਸ ਨੂੰ ਝਾੜੀਆਂ 'ਚੋਂ ਮਿਲੀ ਸੀ। -PTCNews-
latest-news india-latest-news news-in-punjab news-in-puanjabi
Advertisment

Stay updated with the latest news headlines.

Follow us:
Advertisment