ਅਸਾਈਲਮ ਅਰਜ਼ੀਆਂ ਦੇ ਮਾਮਲੇ 'ਚ ਨਵਾਂ ਹੁਕਮ ਲਾਗੂ

By Shanker Badra - February 02, 2018 8:02 am

ਅਸਾਈਲਮ ਅਰਜ਼ੀਆਂ ਦੇ ਮਾਮਲੇ 'ਚ ਨਵਾਂ ਹੁਕਮ ਲਾਗੂ:
'ਅਸਾਈਲਮ' ਦੀਆਂ ਨਵੀਆਂ ਅਰਜ਼ੀਆਂ ਪਹਿਲਾਂ ਵਿਚਾਰੇਗਾ ਇੰਮੀਗ੍ਰੇਸ਼ਨ ਵਿਭਾਗ।
ਅਸਾਈਲਮ ਅਰਜ਼ੀਆਂ ਦੇ ਮਾਮਲੇ 'ਚ ਨਵਾਂ ਹੁਕਮ ਲਾਗੂਨਵੇਂ ਅਤੇ ਪੁਰਾਣੇ ਦੋਵਾਂ ਅਰਜ਼ੀਕਾਰਾਂ ਲਈ ਮੁਸੀਬਤ।
ਅਸਾਈਲਮ ਡਿਵੀਜ਼ਨ ਨੇ 29 ਜਨਵਰੀ ਤੋਂ ਫੈਸਲਾ ਲਾਗੂ ਕੀਤਾ।
ਅਸਾਈਲਮ ਅਰਜ਼ੀਆਂ ਦੇ ਮਾਮਲੇ 'ਚ ਨਵਾਂ ਹੁਕਮ ਲਾਗੂ21 ਦਿਨ ਦੇ ਅੰਦਰ ਆਈਆਂ ਅਰਜ਼ੀਆਂ ਪਹਿਲੋਂ ਸੁਣੀਆਂ ਜਾਣਗੀਆਂ।
ਸ਼ਰਣ ਮੰਗਣ ਵਾਲ਼ਿਆਂ ਨੂੰ 'ਵਰਕ ਪਰਮਿਟ' ਜਾਰੀ ਕਰਣ ਤੋਂ ਬਚਣ ਲਈ ਫੈਸਲਾ।
ਅਸਾਈਲਮ ਅਰਜ਼ੀਆਂ ਦੇ ਮਾਮਲੇ 'ਚ ਨਵਾਂ ਹੁਕਮ ਲਾਗੂਅਰਜ਼ੀ ਮੰਨਜ਼ੂਰ ਨਾਂ ਹੋਣ 'ਤੇ ਅਮਰੀਕਾ 'ਚੋਂ ਕੱਢੇ ਜਾਣ ਦੀ ਕਾਰਵਾਈ ਸ਼ੁਰੂ ਹੋਵੇਗੀ।
180 ਦਿਨ ਤੱਕ ਅਰਜ਼ੀ ਨਾਂ ਸੁਣੇ ਜਾਣ 'ਤੇ ਮਿਲਦਾ ਹੈ ਵਰਕ ਪਰਮਿਟ।
ਪੁਰਾਣੀਆਂ ਅਰਜ਼ੀਆਂ ਦੀ ਸੁਣਵਾਈ 'ਚ ਹੋਰ ਢਿੱਲ ਹੋਵੇਗੀ।
-PTCNews

adv-img
adv-img