ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ

ਧਨਾਸਰੀ ਮਹਲਾ ੫ ॥
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ
ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ
ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ
ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ
ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਐਤਵਾਰ, ੮ ਮਾਘ (ਸ ੰਮਤ ੫੪੯ ਨਾਨਕਸ਼ਾਹੀ) ੨੧ ਜਨਵਰੀ, ੨੦੧੮ (ਅੰਗ: ੬੭੩)

English Translation :
DHANAASAREE, FIFTH MEHL:
You are the Giver, O Lord, O Cherisher, my Master, my Husband Lord.
Each and every moment, You cherish and nurture me; I am Your child, and I
rely upon You alone. || 1 || I have only one tongue — which of Your
Glorious Virtues can I describe? Unlimited, infinite Lord and Master — no
one knows Your limits. || 1 || Pause || You destroy millions of my sins,
and teach me in so many ways. I am so ignorant — I understand nothing at
all. Please honor Your innate nature, and save me! || 2 || I seek Your
Sanctuary — You are my only hope. You are my companion, and my best
friend. Save me, O Merciful Saviour Lord; Nanak is the slave of Your home.
|| 3 || 12 ||
Sunday, 8th Maagh (Samvat 549 Nanakshahi) 21th January, 2018 (Page: 673)