ਕਾਰੋਬਾਰ

ਆਖਿਰ ਕਿਉਂ ਮੁਕੇਸ਼ ਅੰਬਾਨੀ ਨੇ ਕਦੇ ਆਪਣੇ ਨਾਲ ਕੈਸ਼ ਜਾਂ ਕੋਈ ਕਾਰਡ ਨਹੀਂ ਰੱਖਿਆ?

By Joshi -- December 04, 2017 3:48 pm -- Updated:December 04, 2017 3:51 pm

ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਦਾ ਸਰਤਾਜ ਬਣੀ ਬੈਠੇ ਮੁਕੇਸ਼ ਅੰਬਾਨੀ ਬਾਰੇ ਨੇ ਆਪਣੀ ਜ਼ਿੰਦਗੀ ਬਾਰੇ ਇੱਕ ਅਹਿਮ ਖੁਲਾਸਾ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਕਦੀ ਵੀ ਆਪਣੇ ਨਾਲ ਕੈਸ਼ ਜਾਂ ਕੋਈ ਕਾਰਡ ਲੈ ਕੇ ਨਹੀ ਗਿਆ।
ਆਖਿਰ ਕਿਉਂ ਮੁਕੇਸ਼ ਅੰਬਾਨੀ ਨੇ ਕਦੇ ਆਪਣੇ ਨਾਲ ਕੈਸ਼ ਜਾਂ ਕੋਈ ਕਾਰਡ ਨਹੀਂ ਰੱਖਿਆ?ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਨੇ ਇਹ ਖਾਲਸਾ ਇੱਕ ਪ੍ਰੋਗਰਾਮ 'ਚ ਕੀਤਾ ਹੈ। ਉਹਨਾਂ ਕਿਹਾ ਕਿ ਬਚਪਨ ਤੋਂ ਅੱਜ ਤੱਕ ਮੈਨੂੰ ਕਦੇ ਕੈਸ਼ ਜਾਂ ਕਾਰਡ ਆਪਣੇ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਜਦ ਵੀ ਮੈਂ ਕਿਤੇ ਪੈਸੇ ਦੇਣੇ ਹੁੰਦੇ ਸੀ ਤਾਂ ਮੇਰੇ ਨਾਲ ਕੋਈ ਨਾ ਕੋਈ ਅਜਿਹਾ ਵਿਅਕਤੀ ਹੁੰਦਾ ਸੀ, ਜੋ ਮੇਰੇ ਲਈ ਭੁਗਤਾਨ ਕਰ ਦਿੰਦਾ ਸੀ।
ਆਖਿਰ ਕਿਉਂ ਮੁਕੇਸ਼ ਅੰਬਾਨੀ ਨੇ ਕਦੇ ਆਪਣੇ ਨਾਲ ਕੈਸ਼ ਜਾਂ ਕੋਈ ਕਾਰਡ ਨਹੀਂ ਰੱਖਿਆ?ਹਾਂਲਾਕਿ, ਇਸ ਗੱਲ 'ਤੇ ਯਕੀਨ ਕਰਨਾ ਸਾਡੇ ਲਈ ਕਾਫੀ ਔਖਾ ਹੈ ਪਰ ਇਹ ਗੱਲ ਉਹਨਾਂ ਦੇ ਮੂੰਹੋਂ ਸੁਣ ਕੇ ਇਸਨੂੰ ਝੁਠਲਾਇਆ ਨਹੀਂ ਜਾ ਸਕਦਾ।

ਤੁਹਾਨੂੰ ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਇਨਸਾਨਾਂ ਦੀ ਸੂਚੀ 'ਚ ਆਏ ਹਨ।

—PTC News

  • Share