ਆਰੂਸ਼ੀ-ਹੇਮਰਾਜ ਕਤਲ ਕਾਂਡ 'ਚ ਸੁਪਰੀਮ ਕੋਰਟ ਨੇ ਤਲਵਾਰ ਜੋੜੇ ਨੂੰ ਜਾਰੀ ਕੀਤਾ ਨੋਟਿਸ

By Shanker Badra - March 19, 2018 3:03 pm

ਆਰੂਸ਼ੀ-ਹੇਮਰਾਜ ਕਤਲ ਕਾਂਡ 'ਚ ਸੁਪਰੀਮ ਕੋਰਟ ਨੇ ਤਲਵਾਰ ਜੋੜੇ ਨੂੰ ਜਾਰੀ ਕੀਤਾ ਨੋਟਿਸ:ਆਰੂਸ਼ੀ-ਹੇਮਰਾਜ ਕਤਲ ਕਾਂਡ 'ਚ ਸੁਪਰੀਮ ਕੋਰਟ ਨੇ ਤਲਵਾਰ ਜੋੜੇ ਨੂੰ ਨੋਟਿਸ ਜਾਰੀ ਕੀਤਾ ਹੈ। ਆਰੂਸ਼ੀ-ਹੇਮਰਾਜ ਕਤਲ ਕਾਂਡ 'ਚ ਸੁਪਰੀਮ ਕੋਰਟ ਨੇ ਤਲਵਾਰ ਜੋੜੇ ਨੂੰ ਜਾਰੀ ਕੀਤਾ ਨੋਟਿਸ ਜਿਸ ਸਬੰਧੀ ਮ੍ਰਿਤਕ ਹੇਮਰਾਜ ਦੀ ਪਤਨੀ ਖੁਮਕਲਾ ਬੇਂਜਾਡੇ ਨੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ।ਹੇਮਰਾਜ ਦੀ ਪਤਨੀ ਦੀ ਅਪੀਲ ਤੋਂ ਬਾਅਦ ਹੁਣ ਸੁਪਰੀਮ ਕੋਰਟ ਤੈਅ ਕਰੇਗਾ ਕਿ ਕੀ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਸਹੀ ਸੀ ਜਾਂ ਨਹੀਂ।ਆਰੂਸ਼ੀ-ਹੇਮਰਾਜ ਕਤਲ ਕਾਂਡ 'ਚ ਸੁਪਰੀਮ ਕੋਰਟ ਨੇ ਤਲਵਾਰ ਜੋੜੇ ਨੂੰ ਜਾਰੀ ਕੀਤਾ ਨੋਟਿਸਹੇਮਰਾਜ ਦੀ ਪਤਨੀ ਖੁਮਕਲਾ ਬੇਂਜਾਡੇ ਨੇ ਪਟੀਸ਼ਨ 'ਚ ਕਿਹਾ ਹੈ ਕਿ ਇਸ ਬਾਰੇ ਹਾਈ ਕੋਰਟ ਦਾ ਫੈਸਲਾ ਗਲਤ ਹੈ,ਕਿਉਂਕਿ ਹਾਈ ਕੋਰਟ ਨੇ ਇਸ ਨੂੰ ਕਤਲ ਤਾਂ ਮੰਨਿਆ ਹੈ ਪਰ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ। ਆਰੂਸ਼ੀ-ਹੇਮਰਾਜ ਕਤਲ ਕਾਂਡ 'ਚ ਸੁਪਰੀਮ ਕੋਰਟ ਨੇ ਤਲਵਾਰ ਜੋੜੇ ਨੂੰ ਜਾਰੀ ਕੀਤਾ ਨੋਟਿਸ ਉਨ੍ਹਾਂ ਨੇ ਕਿਹਾ ਕਿ ਉਸ ਦੇ ਪਤੀ ਦਾ ਕਤਲ ਫ਼ਿਰ ਕਿਸਨੇ ਕੀਤਾ ਹੈ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ 'ਚ ਹਾਈ ਕੋਰਟ ਨੇ ਤਲਵਾੜ ਜੋੜੇ ਨੂੰ ਇਹ ਕਹਿ ਕੇ ਬਰੀ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਖਿਲਾਫ ਪੇਸ਼ ਕੀਤੇ ਗਏ ਸਬੂਤਾਂ 'ਚ ਕਮੀ ਹੈ।
-PTCNews

adv-img
adv-img