ਦੇਸ਼

ਇਥੇ ਅਧਿਆਪਕਾਂ ਨੇ ਸਜ਼ਾ ਦੇ ਤੌਰ ਉੱਤੇ 88 ਵਿਦਿਆਰਥਣਾਂ ਦੇ ਉਤਰਵਾਏ ਕੱਪੜੇ, ਪੜ੍ਹੋ ਪੂਰਾ ਮਾਮਲਾ

By Shanker Badra -- December 01, 2017 12:15 pm -- Updated:December 01, 2017 12:16 pm

ਇਥੇ ਅਧਿਆਪਕਾਂ ਨੇ ਸਜ਼ਾ ਦੇ ਤੌਰ ਉੱਤੇ 88 ਵਿਦਿਆਰਥਣਾਂ ਦੇ ਉਤਰਵਾਏ ਕੱਪੜੇ, ਪੜ੍ਹੋ ਪੂਰਾ ਮਾਮਲਾ:ਅਰੁਣਾਚਲ ਪ੍ਰਦੇਸ਼ ਦੇ ਵਿੱਚ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ।ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।ਇੱਕ ਗਰਲਜ਼ ਸਕੂਲ ਵਿੱਚ ਅਧਿਆਪਕਾਂ ਨੇ ਸਜ਼ਾ ਦੇ ਤੌਰ ਉੱਤੇ 88 ਲੜਕੀਆਂ ਦੇ ਕੱਪੜੇ ਉਤਰਵਾਏ।ਇਥੇ ਅਧਿਆਪਕਾਂ ਨੇ ਸਜ਼ਾ ਦੇ ਤੌਰ ਉੱਤੇ 88 ਵਿਦਿਆਰਥਣਾਂ ਦੇ ਉਤਰਵਾਏ ਕੱਪੜੇ, ਪੜ੍ਹੋ ਪੂਰਾ ਮਾਮਲਾਦੱਸਿਆ ਜਾ ਰਿਹਾ ਹੈ ਕਿ ਪਿਛਲੇ ਹਫਤੇ ਸਕੂਲ ਵਿੱਚ ਹੈਡ ਅਧਿਆਪਕਾਂ ਅਤੇ ਸਟੂਡੈਂਟਸ ਲਈ ਕੁੱਝ ਭੱਦੇ ਕਮੈਂਟ ਲਿਖਿਆ ਨੋਟ ਮਿਲਿਆ ਸੀ।ਇਸ ਤੋਂ ਬਾਅਦ ਟੀਚਰਸ ਨੇ ਕਲਾਸ 6 ਅਤੇ 7 ਦੀਆਂ ਲੜਕੀਆਂ ਤੋਂ ਪੁੱਛਗਿਛ ਕੀਤੀ,ਪਰ ਕਿਸੇ ਨੇ ਕੁੱਝ ਨਹੀਂ ਦੱਸਿਆ ਤਾਂ ਉਨ੍ਹਾਂ ਨੂੰ ਪੂਰੇ ਸਕੂਲ ਦੇ ਸਾਹਮਣੇ ਕੱਪੜੇ ਉਤਾਰਣ ਦੀ ਸਜਾ ਦਿੱਤੀ ਗਈ।ਇਥੇ ਅਧਿਆਪਕਾਂ ਨੇ ਸਜ਼ਾ ਦੇ ਤੌਰ ਉੱਤੇ 88 ਵਿਦਿਆਰਥਣਾਂ ਦੇ ਉਤਰਵਾਏ ਕੱਪੜੇ, ਪੜ੍ਹੋ ਪੂਰਾ ਮਾਮਲਾਸਟੂਡੈਂਟਸ ਯੂਨੀਅਨ ਦੀ ਸ਼ਿਕਾਇਤ ਉੱਤੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਘਟਨਾ 23 ਨਵੰਬਰ ਨੂੰ ਹੋਈ।ਉਨ੍ਹਾਂ ਨੇ ਕਿਹਾ ਕਿ ਇਸਦੀ ਸਜ਼ਾ ਲੜਕੀਆਂ ਨੂੰ ਕਿਉਂ ਦਿੱਤੀ ਗਈ ? ਸਕੂਲ ਅਥਾਰਿਟੀ ਨੇ ਅਜਿਹੀ ਸਜ਼ਾ ਦੇਣ ਤੋਂ ਪਹਿਲਾਂ ਇੱਕ ਵਾਰ ਵੀ ਉਨ੍ਹਾਂ ਦੇ ਮਾਤਾ-ਪਿਤਾ ਨਾਲ ਗੱਲ ਕਰਨ ਦੀ ਜਰੂਰਤ ਨਹੀਂ ਸਮਝੀ।ਇਥੇ ਅਧਿਆਪਕਾਂ ਨੇ ਸਜ਼ਾ ਦੇ ਤੌਰ ਉੱਤੇ 88 ਵਿਦਿਆਰਥਣਾਂ ਦੇ ਉਤਰਵਾਏ ਕੱਪੜੇ, ਪੜ੍ਹੋ ਪੂਰਾ ਮਾਮਲਾਪਪੁਮ ਪਾਰੇ ਦੇ ਐਸਪੀ ਤੁੰਮੇ ਅਮੋ ਨੇ ਦੱਸਿਆ ਕਿ ਸਟੂਡੈਂਟਸ ਯੂਨੀਅਨ ਵਲੋਂ ਸ਼ਿਕਾਇਤ ਦਰਜ ਕਰਾਈ ਗਈ ਸੀ।ਅੱਗੇ ਜਾਂਚ ਲਈ ਇਸਨੂੰ ਈਟਾਨਗਰ ਦੇ ਮਹਿਲਾ ਥਾਣੇ ਭੇਜਿਆ ਗਿਆ ਹੈ।ਮਹਿਲਾ ਅਫਸਰ ਪਹਿਲਾਂ ਸਟੂਡੈਂਟਸ,ਪੇਰੈਂਟਸ ਅਤੇ ਟੀਚਰਸ ਤੋਂ ਪੁੱਛਗਿਛ ਕਰਨਗੀਆਂ।ਇਸਤੋਂ ਬਾਅਦ ਕੇਸ ਦਰਜ ਕੀਤਾ ਜਾਵੇਗਾ।
-PTCNews

  • Share