ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਮਿ੍ਤਕ ਦੇਹਾਂ ਸਬੰਧੀ ਸੁਸ਼ਮਾ ਸਵਰਾਜ ਨੇ ਕੀਤਾ ਇਹ ਦਾਅਵਾ

ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਮਿ੍ਤਕ ਦੇਹਾਂ ਸਬੰਧੀ ਸੁਸ਼ਮਾ ਸਵਰਾਜ ਨੇ ਕੀਤਾ ਇਹ ਦਾਅਵਾ

ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਮਿ੍ਤਕ ਦੇਹਾਂ ਸਬੰਧੀ ਸੁਸ਼ਮਾ ਸਵਰਾਜ ਨੇ ਕੀਤਾ ਇਹ ਦਾਅਵਾ:ਬੀਤੇ ਦਿਨੀ ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਮਿ੍ਤਕ ਦੇਹਾਂ ਅਗਲੇ ਹਫਤੇ ਤੱਕ ਭਾਰਤ ਪੁੱਜ ਜਾਣਗੀਆਂ।ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਮਿ੍ਤਕ ਦੇਹਾਂ ਸਬੰਧੀ ਸੁਸ਼ਮਾ ਸਵਰਾਜ ਨੇ ਕੀਤਾ ਇਹ ਦਾਅਵਾਇਸ ਸਬੰਧੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਹ ਭਰੋਸਾ ਦਿੱਤਾ ਹੈ।ਜਿਸ ਦੇ ਲਈ ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ ਸਨ।ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਮਿ੍ਤਕ ਦੇਹਾਂ ਅਗਲੇ ਹਫਤੇ ਤੱਕ ਭਾਰਤ ਪੁੱਜ ਜਾਣਗੀਆਂ।ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਮਿ੍ਤਕ ਦੇਹਾਂ ਸਬੰਧੀ ਸੁਸ਼ਮਾ ਸਵਰਾਜ ਨੇ ਕੀਤਾ ਇਹ ਦਾਅਵਾਇਸੇ ਦੇ ਨਾਲ ਉਨ੍ਹਾਂ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਵਾਅਦਾ ਵੀ ਕੀਤਾ ਗਿਆ ਹੈ।ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਮਿ੍ਤਕ ਦੇਹਾਂ ਸਬੰਧੀ ਸੁਸ਼ਮਾ ਸਵਰਾਜ ਨੇ ਕੀਤਾ ਇਹ ਦਾਅਵਾਜਦਕਿ ਬੀਤੇ ਦਿਨੀ ਕੁੱਝ ਮਿ੍ਤਕ ਦੇਹਾਂ ਹਵਾਈ ਜਹਾਜ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਪੁੱਜਣੀਆਂ ਸਨ ਪਰ ਇੱਥੇ ਮਿ੍ਤਕ ਦੇਹਾਂ ਨਾਂ ਪੁੱਜਣ ਕਰਕੇ ਸਰਕਾਰ ਦੀ ਅਣਗਹਿਲੀ ਕਾਰਨ ਵਕਤ ਦੇ ਮਾਰੇ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਨਿਰਾਸ਼ਾ ਦੇ ਆਲਮ ‘ਚ ਆਪਣੇ ਘਰਾਂ ਨੂੰ ਵਾਪਸ ਪਰਤਣਾ ਪਿਆ ਸੀ।
-PTCNews