ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਨਾਲ ਕੁੱਟਮਾਰ ਦੌਰਾਨ ਕੱਟੇ ਵਾਲ,ਪਾੜੇ ਕਪੜੇ

ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਨਾਲ ਕੁੱਟਮਾਰ ਦੌਰਾਨ ਕੱਟੇ ਵਾਲ,ਪਾੜੇ ਕਪੜੇ

ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਨਾਲ ਕੁੱਟਮਾਰ ਦੌਰਾਨ ਕੱਟੇ ਵਾਲ,ਪਾੜੇ ਕਪੜੇ:ਸ਼੍ਰੋਮਣੀ ਅਕਾਲੀ ਦਲ ਦੀ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿਲ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਗਈ ਹੈ।ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਨਾਲ ਕੁੱਟਮਾਰ ਦੌਰਾਨ ਕੱਟੇ ਵਾਲ,ਪਾੜੇ ਕਪੜੇਜਾਣਕਾਰੀ ਮੁਤਾਬਕ ਮਹਿਲਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਨੇ ਜਸਵਿੰਦਰ ਕੌਰ ‘ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਮੰਦਰ ‘ਚ ਮੱਥਾ ਟੇਕ ਰਹੀ ਸੀ।ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਮੰਦਰ ਮੱਥਾ ਟੇਕਣ ਗਈ ਸੀ ਕਿ ਅਚਾਨਕ ਕੁਝ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ,ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਨਾਲ ਕੁੱਟਮਾਰ ਦੌਰਾਨ ਕੱਟੇ ਵਾਲ,ਪਾੜੇ ਕਪੜੇਇਥੋਂ ਕਿ ਇਕ ਮਹਿਲਾ ਵੱਲੋਂ ਉਸ ਦੀ ਗੁੱਤ ਤੱਕ ਕੱਟ ਦਿੱਤੀ ਤੇ ਉਸ ਦੇ ਕਪੜੇ ਵੀ ਪਾੜੇ ਗਏ।ਜਦੋਂ ਇਸ ਸਭ ਨਾਲ ਵੀ ਉਨ੍ਹਾਂ ਲੋਕਾਂ ਦਾ ਦਿਲ ਨਹੀਂ ਭਰਿਆ ਤਾਂ ਉਸ ਨੂੰ ਘਸੀਟਦੇ ਹੋਏ ਮੰਦਰ ਤੋਂ ਬਾਹਰ ਲੈ ਗਏ ਤੇ ਬੁਰੀ ਤਰ੍ਹਾਂ ਉਸ ਨਾਲ ਕੁੱਟਮਾਰ ਕੀਤੀ।ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਨਾਲ ਕੁੱਟਮਾਰ ਦੌਰਾਨ ਕੱਟੇ ਵਾਲ,ਪਾੜੇ ਕਪੜੇਕੁੱਟਮਾਰ ਦੇ ਇਸ ਮਾਮਲੇ ਵਿਚ ਮਹੰਤ ਜੰਗੀਰ ਦਾਸ ਡੇਰੇ ਦੇ ਸੰਚਾਲਕ ਹੁਕਮ ਦਾਸ ਬਕਲੀ ਦੇ ਪੁੱਤਰ ਸੋਮਨਾਥ, ਪੱਛਮੀ ਰਾਜਵਿੰਦਰ ਕੌਰ, ਵਿਜੇ ਕਮਾਰ ਦੀਕਸ਼ਿਤ, ਕਮਲਦੀਪ ਸ਼ਰਮਾ ਅਤੇ 3 ਅਣਪਛਾਤਿਆਂ ‘ਤੇ ਬੀਤੇ ਦਿਨੀਂ ਪਰਚਾ ਕਰਜ ਕੀਤਾ ਗਿਆ ਸੀ।
-PTCNews