ਇਸ ਕੰਪਨੀ ਨੇ ਗਾਹਕਾਂ ਨੂੰ ਕੀਤਾ ਖੁਸ਼ ”ਲੁੱਟ ਲਓ ਆਫਰ” ਅਤੇ ਮੁਫ਼ਤ ਡਾਟਾ

ਇਸ ਕੰਪਨੀ ਨੇ ਗਾਹਕਾਂ ਨੂੰ ਕੀਤਾ ਖੁਸ਼ ''ਲੁੱਟ ਲਓ ਆਫਰ'' ਅਤੇ ਮੁਫ਼ਤ ਡਾਟਾ

ਇਸ ਕੰਪਨੀ ਨੇ ਗਾਹਕਾਂ ਨੂੰ ਕੀਤਾ ਖੁਸ਼ ”ਲੁੱਟ ਲਓ ਆਫਰ”ਅਤੇ ਮੁਫ਼ਤ ਡਾਟਾ:ਬੀਐੱਸਐੱਨਐੱਲ ਨੇ ਦੂਜੀ ਟੈਲੀਕਾਮ ਕੰਪਨੀਆਂ ਨੂੰ ਕੜੀ ਟੱਕਰ ਦੇਣ ਲਈ ਇਸ ਆਫਰ ਦੀ ਘੋਸ਼ਣਾ ਕੀਤੀ ਹੈ।ਬੀਐੱਸਐੱਨਐੱਲ ਨੇ ਆਪਣੇ ਪੋਸਟਪੇਡ ਯੂਜਰਸ ਲਈ ਨਵਾਂ ਆਫਰ ਲੁੱਟ ਲਓ ਜਾਰੀ ਕੀਤਾ ਹੈ।ਇਸ ਕੰਪਨੀ ਨੇ ਗਾਹਕਾਂ ਨੂੰ ਕੀਤਾ ਖੁਸ਼ ''ਲੁੱਟ ਲਓ ਆਫਰ'' ਅਤੇ ਮੁਫ਼ਤ ਡਾਟਾਇਸ ਆਫਰ ਦੇ ਤਹਿਤ ਕੰਪਨੀ ਯੂਜਰਸ ਨੂੰ 60 ਫ਼ੀਸਦੀ ਦੀ ਛੂਟ ਅਤੇ 500 ਫ਼ੀਸਦੀ ਹੋਰ ਡਾਟੇ ਦੀ ਸਹੂਲਤ ਦੇ ਰਹੀ ਹੈ।ਉਥੇ ਹੀ ਵੋਡਾਫੋਨ ਇੰਡੀਆ ਨੇ ਦਿੱਲੀ -ਐਨਸੀਆਰ ਦੇ ਪ੍ਰੀਪੇਡ ਯੂਜਰਸ ਲਈ ਦੋ ਆਫਰ ਪੇਸ਼ ਕੀਤੇ ਹਨ।ਇਸਦੇ ਤਹਿਤ ਯੂਜਰਸ ਨੂੰ ਇੰਟਰਨੈੱਟ ਡਾਟਾ ਅਤੇ ਵਾਇਸ ਕਾਲਿੰਗ ਦਿੱਤੀ ਜਾ ਰਹੀ ਹੈ।BSNL ਦਾ ਲੁੱਟ ਲਓ ਆਫਰ:ਇਸ ਕੰਪਨੀ ਨੇ ਗਾਹਕਾਂ ਨੂੰ ਕੀਤਾ ਖੁਸ਼ ''ਲੁੱਟ ਲਓ ਆਫਰ'' ਅਤੇ ਮੁਫ਼ਤ ਡਾਟਾਯੂਜਰਸ ਲੁੱਟ ਲਓ ਆਫਰ ਦਾ ਫਾਇਦਾ 225 ਰੁਪਏ, 325 ਰੁਪਏ, 525 ਰੁਪਏ, 725 ਰੁਪਏ, 799 ਰੁਪਏ, 1125 ਰੁਪਏ ਅਤੇ 1525 ਰੁਪਏ ਵਾਲੇ ਪਲੈਨ ਵਿੱਚ ਲੈ ਸਕਦੇ ਹਨ।ਇਹ ਸਾਰੇ ਪਲੈਨ ਪੋਸਟਪੇਡ ਪਲੈਨ ਹੈ। ਇਨ੍ਹਾਂ ਸਾਰੇ ਪਲੈਨ ਵਿੱਚ ਯੂਜਰਸ ਨੂੰ ਹੁਣ ਹੋਰ ਡਾਟੇ ਦਾ ਮੁਨਾਫ਼ਾ ਮਿਲੇਗਾ।ਇਸ ਕੰਪਨੀ ਨੇ ਗਾਹਕਾਂ ਨੂੰ ਕੀਤਾ ਖੁਸ਼ ''ਲੁੱਟ ਲਓ ਆਫਰ'' ਅਤੇ ਮੁਫ਼ਤ ਡਾਟਾਇਸ ਪਲੈਨ ਵਿੱਚ ਹੌਲੀ ਹੌਲੀ 500 , 500, 3, 7, 15, 30, 60 ਅਤੇ 90 ਡਾਟੇ ਦੀ ਸਹੂਲਤ ਮਿਲੇਗੀ। ਨਾਲ ਹੀ ਇਸ ਡਾਟੇ ਵਿੱਚ ਕਿਸੇ ਤਰ੍ਹਾਂ ਦੀ ਸਪੀਡ ਲਿਮਟ ਨਹੀਂ ਹੈ।ਜਿਵੇਂ ਕਿ5 ਅਸੀ ਸਾਰੇ ਜਾਣਦੇ ਹਨ ਬੀਐੱਸਐੱਨਐੱਲ ਨੇ ਹੁਣ ਤੱਕ 4 ਨੈੱਟਵਰਕ ਦੀ ਸਹੂਲਤ ਨਹੀਂ ਦਿੱਤੀ ਹੈ।ਵੋਡਾਫੋਨ ਦੇ ਨਵੇਂ ਪਲੈਨਸ ਦੀ ਡਿਟੇਲਸ:ਇਸ ਕੰਪਨੀ ਨੇ ਗਾਹਕਾਂ ਨੂੰ ਕੀਤਾ ਖੁਸ਼ ''ਲੁੱਟ ਲਓ ਆਫਰ'' ਅਤੇ ਮੁਫ਼ਤ ਡਾਟਾਪਹਿਲਾ ਰਿਚਾਰਜ 496 ਰੁਪਏ ਹੈ।ਇਸਦੇ ਤਹਿਤ ਅਨਲਿਮੀਟਿਡ ਲੋਕਲ ਅਤੇ ਐਸਟੀਡੀ ਕਾਲਸ ਦਿੱਤੀਆਂ ਜਾ ਰਹੀਆਂ ਹਨ।ਨਾਲ ਹੀ 1 ਜੀਬੀ ਡਾਟਾ ਰੋਜ ਦਿੱਤਾ ਜਾ ਰਿਹਾ ਹੈ।ਇਸ ਪਲੈਨ ਦੀ ਵੈਧਤਾ 84 ਦਿਨਾਂ ਦੀ ਹੈ।ਉਥੇ ਹੀ ਮੁਫਤ ਰੋਮਿੰਗ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਦੂਜਾ ਪਲੈਨ 177 ਰੁਪਏ ਦਾ ਹੈ।ਇਸ ਪਲੈਨ ਦੀ ਵੈਧਤਾ 28 ਦਿਨਾਂ ਦੀ ਹੈ। ਇਸਦੇ ਤਹਿਤ ਅਨਲਿਮੀਟਿਡ ਲੋਕਲ ਅਤੇ ਐਸਟੀਡੀ ਕਾਲ ਸਮੇਤ 1 ਜੀਬੀ ਡਾਟਾ ਨਿੱਤ ਦਿੱਤਾ ਜਾ ਰਿਹਾ ਹੈ।

-PTCNews