ਇਸ ਜੋੜ੍ਹੇ ਦੀ ਪਿਆਰ ਕਹਾਣੀ ਦੀਆਂ ਲੋਕ ਦੇ ਰਹੇ ਹਨ ਮਿਸਾਲਾਂ, ਜਾਣੋ ਕਿਉਂ!

ਇਸ ਜੋੜ੍ਹੇ ਦੀ ਪਿਆਰ ਕਹਾਣੀ ਦੀਆਂ ਲੋਕ ਦੇ ਰਹੇ ਹਨ ਮਿਸਾਲਾਂ, ਜਾਣੋ ਕਿਉਂ!
ਇਸ ਜੋੜ੍ਹੇ ਦੀ ਪਿਆਰ ਕਹਾਣੀ ਦੀਆਂ ਲੋਕ ਦੇ ਰਹੇ ਹਨ ਮਿਸਾਲਾਂ, ਜਾਣੋ ਕਿਉਂ!

ਇਸ ਜੋੜ੍ਹੇ ਦੀ ਪਿਆਰ ਕਹਾਣੀ ਦੀਆਂ ਲੋਕ ਦੇ ਰਹੇ ਹਨ ਮਿਸਾਲਾਂ, ਜਾਣੋ ਕਿਉਂ!: ਅਮਰੀਕਾ ਦੇ ਜਾਰਜੀਆ ਦੇ ਐਟਲਾਂਟਾ ਸ਼ਹਿਰ ਵਿੱਚ ਰਹਿਣ ਵਾਲਾ ਡਸਟਿਨ ਸਨਾਈਡਰ ਭਿਆਨਕ ਕਿਸਮ ਦੇ ਕੈਂਸਰ ਸਾਇਨੋਵਿਅਲ ਸਾਕਰੋਮਾ ਨਾਲ ਜੰਗ ਲੱੜ ਰਿਹਾ ਹੈ। ਪਰ ਫਿਰ ਵੀ ਉਹ ਆਪਣੀ ਜਿੰਦਗੀ ਵਿੱਚ ਉਹ ਸਭ ਕੁਝ ਕਰਨਾ ਚਾਹੁੰਦਾ ਹੈ , ਜੋ ਉਸਨੇ ਸੋਚਿਆ ਹੈ। ਉਸਨੂੰ ਬਿਮਾਰੀ ਦਾ ਪਤਾ ਲੱਗਣ ‘ਤੇ ਆਪਣੀ ਜਿੰਦਗੀ ਵਿੱਚ ਉਹ ਸਭ ਕੁਝ ਕਰਨ ਲੱਗਿਆ ਜੋ ਵੀ ਉਸਨੇ ਸੋਚਿਆ ਹੋਇਆ ਸੀ।
ਇਸ ਜੋੜ੍ਹੇ ਦੀ ਪਿਆਰ ਕਹਾਣੀ ਦੀਆਂ ਲੋਕ ਦੇ ਰਹੇ ਹਨ ਮਿਸਾਲਾਂ, ਜਾਣੋ ਕਿਉਂ!ਦੱਸਿਆ ਜਾਂਦਾ ਹੈ ਡਸਟਿਨ ਸਨਾਈਡਰ ਦੀ ਜਿੰਦਗੀ ਵਿੱਚ ਇੱਕ ਵੱਡਾ ਕੰਮ ਅਜੇ ਵੀ ਅਧੂਰਾ ਹੈ। ਉਹ ਦੋਸਤ ਸੀਏਰਾ ਸਿਵੇਰੋ ਨਾਲ ਵਿਆਹ ਕਰਨਾ ਚਾਹੁੰਦਾ ਹੈ ਜਿਸ ਨੂੰ ਉਹ ਸਭ ਕੁਝ ਮੰਨਦਾ ਹੈ।
ਇਸ ਜੋੜ੍ਹੇ ਦੀ ਪਿਆਰ ਕਹਾਣੀ ਦੀਆਂ ਲੋਕ ਦੇ ਰਹੇ ਹਨ ਮਿਸਾਲਾਂ, ਜਾਣੋ ਕਿਉਂ!ਇਸ ਪਿਆਰ ਦੀ ਕਹਾਣੀ ਜਦੋ ਲੋਕਾਂ ਤੱਕ ਪਹੁੰਚੀ ਤਾ ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆਏ। ਲੋਕ ਸਨਾਈਡਰ ਦਾ ਕਿੱਸਾ ਇੰਟਰਨੈੱਟ ‘ਤੇ ਵਾਇਰਲ ਕਰਨ ਲੱਗੇ, ਜਿਸ ਤੋਂ ਬਾਅਦ ਦੁਨੀਆ ਭਰ ‘ਚ ਉਨ੍ਹਾਂ ਦੀ ਲਵ ਸਟੋਰੀ ਦੀ ਚਰਚਾ ਹੋਣ ਲੱਗੀ।
ਇਸ ਜੋੜ੍ਹੇ ਦੀ ਪਿਆਰ ਕਹਾਣੀ ਦੀਆਂ ਲੋਕ ਦੇ ਰਹੇ ਹਨ ਮਿਸਾਲਾਂ, ਜਾਣੋ ਕਿਉਂ!ਇਸ ਨਾਲ ਦੋਹਾਂ ਦਾ ਵਿਆਹ ਕਰਵਾਉਣ ਲਈ ਲੋਕਾਂ ਨੇ ਆਰਥਿਕ ਮਦਦ ਕੀਤੀ ਅਤੇ ਸਨਾਈਡਰ ੨੮ ਜਨਵਰੀ ਨੂੰ ਸਿਵੇਰੋ ਨਾਲ ਵਿਆਹ ਕਰਾਵੇਗਾ।

—PTC News