ਇਸ ਰਾਣੀ ਦੇ ਕਿਰਦਾਰ ਵਿੱਚ ਕੰਗਨਾ ਦਾ ਪਹਿਲਾ ਇਹ ਸੀਨ ਹੋਇਆ ਲੀਕ

ਇਸ ਰਾਣੀ ਦੇ ਕਿਰਦਾਰ ਵਿੱਚ ਕੰਗਨਾ ਦਾ ਪਹਿਲਾ ਇਹ ਸੀਨ ਹੋਇਆ ਲੀਕ

ਇਸ ਰਾਣੀ ਦੇ ਕਿਰਦਾਰ ਵਿੱਚ ਕੰਗਨਾ ਦਾ ਪਹਿਲਾ ਇਹ ਸੀਨ ਹੋਇਆ ਲੀਕ:ਕੰਗਨਾ ਰਨੌਤ ਇਨ੍ਹਾਂ ਦਿਨਾਂ ਵਿੱਚ ਆਪਣੀ ਆਉਣ ਵਾਲੀ ਫਿਲਮ ‘ਮਨੀਕਰਨਿਕਾ’ ਵਿਚ ਰੁੱਝੀ ਹੋਈ ਹੈ।ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਫ਼ਿਲਮ ਦਾ ਪਹਿਲਾ ਸੀਨ ਕਿਸੇ ਨੇ ਚੋਰੀ ਕਰ ਲਿਆ ਹੈ।ਇਸ ਸੀਨ ਵਿਚ ਕੰਗਨਾ ਰਨੌਤ ਰਾਣੀ ਝਾਂਸੀ ਬਾਈ ਤੋਂ ਕਿਸੇ ਵੀ ਤਰ੍ਹਾਂ ਘੱਟ ਦਿਖਾਈ ਨਹੀਂ ਦੇ ਰਹੀ।ਇਸ ਰਾਣੀ ਦੇ ਕਿਰਦਾਰ ਵਿੱਚ ਕੰਗਨਾ ਦਾ ਪਹਿਲਾ ਇਹ ਸੀਨ ਹੋਇਆ ਲੀਕ ਝਾਂਸੀ ਦੇ ਰੂਪ ਵਿੱਚ ਕੰਗਨਾ ਦਾ ਇਹ ਰੂਪ ਤਰੀਫ਼ ਦਾ ਹੱਕਦਾਰ ਹੈ।ਇਸ ਪਹਿਰਾਵੇ ਵਿੱਚ ਕੰਗਨਾ ਹੱਥ ਵਿੱਚ ਤਲਵਾਰ ਫੜ ਕੇ ਇੱਕ ਸੱਚੀ ਮਹਾਰਾਣੀ ਦੀ ਤਰ੍ਹਾਂ ਲੱਗ ਰਹੀ ਹੈ।ਸਫੈਦ ਅਤੇ ਸੁਨਹਿਰੀ ਟਰਾਫੀਕਲ ਕੱਪੜਿਆਂ ਵਿਚ ਕੰਗਨਾ ਦੀ ਦਿੱਖ ਅਤੇ ਅਨੁਭਵ ਸ਼ਾਨਦਾਰ ਹੈ।ਚਿੱਟੇ ਕਪੜਿਆਂ ਦੇ ਨਾਲ ਉਸ ਦੇ ਸਿਰ ‘ਤੇ  ਚਿੱਟੇ ਰੰਗ ਦੀ ਪੱਗੜੀ ਵੀ ਬੰਨੀ ਹੋਈ ਹੈ ਅਤੇ ਸ਼ਾਨਦਾਰ ਗਹਿਣੇ ਵੀ ਪਹਿਨੇ ਹੋਏ ਹਨ।ਇਸ ਰਾਣੀ ਦੇ ਕਿਰਦਾਰ ਵਿੱਚ ਕੰਗਨਾ ਦਾ ਪਹਿਲਾ ਇਹ ਸੀਨ ਹੋਇਆ ਲੀਕਲਕਸ਼ਮੀ ਬਾਈ ਦੇ ਰੂਪ ‘ਚ ਕੰਗਨਾ ਦਾ ਇਹ ਪਹਿਲਾ ਸੀਨ ਸਾਹਮਣੇ ਆਇਆ ਹੈ।ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਕੰਗਨਾ ਫਿਲਮ ‘ਮਨੀਕਰਨਿਕਾ’ ਵਿੱਚ ਲਕਸ਼ਮੀ ਬਾਈ ਦੀ ਭੂਮਿਕਾ ਨਿਭਾਏਗੀ।ਇਸ ਫਿਲਮ ਦੇ ਲੇਖਕ ਵਿਜੇਂਦਰ ਪ੍ਰਸਾਦ ਨੇ ਦੱਸਿਆ ਹੈ ਕਿ ਫ਼ਿਲਮ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਵਿੱਚ ਯੁੱਧ ਅਤੇ ਕੁੱਟਮਾਰ ਦੇ ਸੀਨ ਦਿਖਾਏ ਗਏ ਹਨ।ਇਸ ਰਾਣੀ ਦੇ ਕਿਰਦਾਰ ਵਿੱਚ ਕੰਗਨਾ ਦਾ ਪਹਿਲਾ ਇਹ ਸੀਨ ਹੋਇਆ ਲੀਕਇਸ ਤੋਂ ਪਹਿਲਾਂ ਵੀ ਵਿਜੇਂਦਰ ਪ੍ਰਸਾਦ ਬਾਹੂਬਲੀ ਅਤੇ ਬਜਰੰਗੀ ਬਾਈਜਾਨ ਵਰਗੀਆਂ ਫ਼ਿਲਮਾਂ ਦੇ ਲਈ ਕਹਾਣੀ ਲਿਖ ਚੁੱਕੇ ਹਨ।ਫ਼ਿਲਮ ਵਿੱਚ ਕੰਗਨਾ ਤੋਂ ਇਲਾਵਾ ਅਭਿਨੇਤਰੀ ਅੰਕਿਤਾ ਲੋਖਾਂਡੇ ਵੀ ਨਜ਼ਰ ਆਵੇਗੀ।
-PTC News