ਹੋਰ ਖਬਰਾਂ

ਇਸ ਲੜਕੀ ਨੇ ਉਧਾਰ ਲੈ ਕੇ ਕੀਤਾ ਕਾਰੋਬਾਰ ,ਅੱਜ 1674 ਕਰੋੜ ਦੀ ਬਣੀ ਮਾਲਕਣ

By Shanker Badra -- December 04, 2017 5:22 pm

ਇਸ ਲੜਕੀ ਨੇ ਉਧਾਰ ਲੈ ਕੇ ਕੀਤਾ ਕਾਰੋਬਾਰ ,ਅੱਜ 1674 ਕਰੋੜ ਦੀ ਬਣੀ ਮਾਲਕਣ:ਅਜਿਹੀ ਹੀ ਇੱਕ ਪ੍ਰੇਰਣਾਦਾਇਕ ਕਹਾਣੀ ਹੈ ਜੈਸਿਕਾ ਕਿਲਸੋਆ ਦੀ, ਜਿਸ ਦੇ ਇੱਕ ਆਇਡੀਏ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ।ਇੱਕ ਵਕਤ ਸੀ ਜਦੋਂ ਉਸ ਕੋਲ ਪੈਸੇ ਨਹੀਂ ਹੋਇਆ ਕਰਦੇ ਸਨ ਪਰ ਮਾਂ ਦੀ ਵਜ੍ਹਾ ਨਾਲ ਉਹ ਅੱਜ ਸਭ ਤੋਂ ਮਸ਼ਹੂਰ ਬਿਜਨੈੱਸਵੂਮੈਨ ਬਣ ਚੁੱਕੀ ਹੈ।ਇਸ ਲੜਕੀ ਨੇ ਉਧਾਰ ਲੈ ਕੇ ਕੀਤਾ ਕਾਰੋਬਾਰ ,ਅੱਜ 1674 ਕਰੋੜ ਦੀ ਬਣੀ ਮਾਲਕਣਹੁਣ ਅਮਰੀਕਾ ਵਿੱਚ ਹਰ ਵਿਅਕਤੀ ਉਸ ਨੂੰ ਜਾਣਦਾ ਹੈ।ਮਾਂ ਤੋਂ ਉਧਾਰ ਲਏ ਪੈਸਿਆਂ ਨਾਲ ਉਸ ਨੇ ਅਜਿਹਾ ਕੰਮ ਸ਼ੁਰੂ ਕੀਤਾ,ਜਿਸ ਨਾਲ ਉਹ ਮਸ਼ਹੂਰ ਹੋ ਗਈ।ਉਹ ਅਮਰੀਕਾ ਦੀ ਸਭ ਤੋਂ ਪਾਵਰਫੁੱਲ ਬਿਜਨੈੱਸਵੂਮੈਨ ਬਣ ਗਈ।ਆਓ ਜਾਣਦੇ ਹਾਂ ਉਸ ਦੀ ਸਫਲ਼ਤਾ ਦੀ ਕਹਾਣੀ।ਉਸ ਨੇ ਕਰੀਬ ਦੋ ਹਜ਼ਾਰ ਡਾਲਰ ਮਾਂ ਤੋ ਉਧਾਰ ਲਏ।ਉਸ ਦੀ ਮਾਂ ਨੂੰ ਵੀ ਯਕੀਨ ਨਹੀਂ ਸੀ ਕਿ ਉਹ ਸਫਲ ਬਿਜਨੈੱਸ ਕਰ ਸਕੇਗੀ ਤੇ ਉਸ ਦੇ ਪੈਸੇ ਵਾਪਸ ਕਰ ਦੇਵੇਗੀ।ਫਿਰ ਵੀ ਉਸ ਨੇ ਜੈਸਿਕਾ ਦੀ ਕਾਫੀ ਸਪੋਰਟ ਕੀਤੀ।ਇਸ ਲੜਕੀ ਨੇ ਉਧਾਰ ਲੈ ਕੇ ਕੀਤਾ ਕਾਰੋਬਾਰ ,ਅੱਜ 1674 ਕਰੋੜ ਦੀ ਬਣੀ ਮਾਲਕਣਪੈਸੇ ਮਿਲਣ ਤੋਂ ਬਾਅਦ ਜੈਸਿਕਾ ਨੂੰ ਇੱਕ ਆਇਡੀਏ ਦੀ ਜ਼ਰੂਰਤ ਸੀ।ਉਸ ਵਕਤ ਉਹ ਗਰਭਪਤੀ ਸੀ।ਜਦੋਂ ਉਸ ਨੇ ਪ੍ਰੋਡੈਕਟ ਦੇ ਲੈਵਲ ਨੂੰ ਪੜ੍ਹਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਬੇਬੀ ਕੇਅਰ ਪ੍ਰੋਡਕਟਸ ਵਿੱਚ ਅਜਿਹੀ ਚੀਜ ਮਿਲੀ,ਜਿਹੜੀ ਬੱਚਿਆਂ ਲ਼ਈ ਠੀਕ ਨਹੀਂ ਸੀ।ਇਸ ਤੋਂ ਬਾਅਦ ਉਸ ਨੇ ਸੋਚਿਆ ਕਿ ਕਿਉਂ ਨਾ ਘਰ ਵਿੱਚ ਹੀ ਬੇਬੀ ਸੈਂਪੂ ਬਣਾਇਆ ਜਾਵੇ।ਇਸ ਲੜਕੀ ਨੇ ਉਧਾਰ ਲੈ ਕੇ ਕੀਤਾ ਕਾਰੋਬਾਰ ,ਅੱਜ 1674 ਕਰੋੜ ਦੀ ਬਣੀ ਮਾਲਕਣਇਸ ਮਗਰੋਂ ਉਸ ਨੇ ਬੇਬੀ ਸੈਂਪੂ ਬਣਾਉਣ ਦਾ ਫੈਸਲਾ ਕੀਤਾ।ਸ਼ੈਂਪੂ ਬਣਾਉਣ ਸਮੇਂ ਉਸ ਨੇ ਧਿਆਨ ਦਿੱਤਾ ਕਿ ਕੈਮੀਕਲ ਦਾ ਇਸਤੇਮਾਲ ਨਾ ਹੋਵੇ,ਕਿਉਂਕਿ ਬੱਚੇ ਲਈ ਇਹ ਠੀਕ ਨਹੀਂ ਹੁੰਦਾ।ਇਸ ਮਗਰੋਂ ਉਸ ਨੇ ਸੈਂਪੂ ਬਣਾਇਆ ਅਤੇ ਰੋਡ ਸ਼ੋਅ ਕਰਕੇ ਪ੍ਰਮੋਟ ਕੀਤਾ।ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ।ਹੌਲੀ-ਹੌਲੀ ਉਸ ਨੇ ਬੱਚਿਆਂ ਦੇ ਹੋਰ ਵੀ ਕਈ ਉਤਾਪਦ ਬਣਾਉਣੇ ਸ਼ੁਰੂ ਕੀਤੇ ਤੇ ਸਫਲ ਹੋਈ। 2001 ਵਿੱਚ ਉਸ ਨੇ 1500 ਸਕਵੇਅਰ ਫੁੱਟ ਦੀ ਜ਼ਮੀਨ ਖਰੀਦੀ ਸੀ,ਜਿੱਥੇ ਉਹ ਫਲਾਂ ਦੀ ਖੇਤੀ ਕਰਦੀ ਹੈ ਤੇ ਬੇਬੀ ਕੇਅਰ ਉਤਪਾਦ ਬਣਾਉਂਦੀ ਹੈ।ਇਸ ਲੜਕੀ ਨੇ ਉਧਾਰ ਲੈ ਕੇ ਕੀਤਾ ਕਾਰੋਬਾਰ ,ਅੱਜ 1674 ਕਰੋੜ ਦੀ ਬਣੀ ਮਾਲਕਣਅੱਜ ਉਸ ਦੀ ਕੰਪਨੀ 90 ਤਰ੍ਹਾਂ ਦੇ ਨੌਨਟਾਕਸਿਕ, ਕੁਦਰਤੀ ਉਤਪਾਦ ਬੱਚਿਆਂ ਲਈ ਬਣਾਉਂਦੀ ਹੈ।ਉਸ ਦੀ ਕੰਪਨੀ ਦਾ ਸਨਸਕਰੀਨ ਲੋਸ਼ਨ ਕਾਫੀ ਪ੍ਰਸਿੱਧ ਹੈ।ਲੋਕ ਇਸ ਨੂੰ ਕਾਫੀ ਪਸੰਦ ਕਰਦੇ ਹਨ।ਉਸ ਦੀ ਕੰਪਨੀ ਦਾ ਨਾਮ ਕੈਲੀਫੋਰਨੀਆ ਬੇਬੀ ਹੈ।ਫੋਰਬਸ ਮੁਤਾਬਕ ਉਸ ਦੀ ਕੁੱਲ ਜਾਇਦਾਦ 260 ਮਿਲੀਅਨ ਡਾਲਰ (1674 ਕਰੋੜ) ਹੈ।
-PTCNews

  • Share