ਇਸ ਵਜ੍ਹਾ ਕਰਕੇ ਮੈਡਮ ਤੁਸਾਦ 'ਚ ਲੱਗੇਗਾ ਸੰਨੀ ਲਿਓਨ ਦਾ ਪੁਤਲਾ

By Shanker Badra - January 19, 2018 11:01 am

ਇਸ ਵਜ੍ਹਾ ਕਰਕੇ ਮੈਡਮ ਤੁਸਾਦ 'ਚ ਲੱਗੇਗਾ ਸੰਨੀ ਲਿਓਨ ਦਾ ਪੁਤਲਾ:ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਇਸ ਸਮੇਂ ਬਹੁਤ ਖੁਸ਼ ਨਜ਼ਰ ਆ ਰਹੀ ਹੈ।ਇਸ ਵਜ੍ਹਾ ਕਰਕੇ ਮੈਡਮ ਤੁਸਾਦ 'ਚ ਲੱਗੇਗਾ ਸੰਨੀ ਲਿਓਨ ਦਾ ਪੁਤਲਾਤੁਹਾਨੂੰ ਦੱਸ ਦੇਈਏ ਕਿ ਆਪਣੀਆਂ ਅਦਾਵਾਂ ਤੇ ਹੁਸਨ ਨਾਲ ਨੌਜਵਾਨਾਂ ਦਾ ਦਿਲ ਧੜਕਾ ਦੇਣ ਵਾਲੀ ਸੰਨੀ ਲਿਓਨ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ। ਖਬਰ ਹੈ ਕਿ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਸੰਨੀ ਦਾ ਪੁਤਲਾ ਲਾਇਆ ਜਾਵੇਗਾ।ਇਸ ਵਜ੍ਹਾ ਕਰਕੇ ਮੈਡਮ ਤੁਸਾਦ 'ਚ ਲੱਗੇਗਾ ਸੰਨੀ ਲਿਓਨ ਦਾ ਪੁਤਲਾਬਾਲੀਵੁੱਡ 'ਚ ਫਿਲਮ 'ਜਿਸਮ 2' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸੰਨੀ ਲਿਓਨ ਬਹੁਤ ਜਲਦ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ।ਇਹੀ ਵਜ੍ਹਾ ਹੈ ਕਿ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਉਸ ਦਾ ਪੁਤਲਾ ਲੱਗਣ ਦੀ ਗੱਲ ਕੀਤੀ ਜਾ ਰਹੀ ਹੈ।ਇਸ ਵਜ੍ਹਾ ਕਰਕੇ ਮੈਡਮ ਤੁਸਾਦ 'ਚ ਲੱਗੇਗਾ ਸੰਨੀ ਲਿਓਨ ਦਾ ਪੁਤਲਾਇਸ ਲਈ ਸੰਨੀ ਦੀਆਂ ਕਈ ਤਸਵੀਰਾਂ ਤੇ ਸ਼ਰੀਰ ਦੇ 200 ਮੇਜਰਮੈਂਟ ਲਏ ਗਏ ਹਨ।ਮਰਲਿਨ ਐਂਟਰਟੇਨਮੈਂਟ ਇੰਡੀਆ ਪ੍ਰਾਈਵੇਟ ਲਿਮਿਟੇਡ ਦੇ ਡਾਇਰੇਕਟਰ ਤੇ ਜਰਨਲ ਮੈਨੇਜਰ ਅੰਸ਼ੁਲ ਜੈਨ ਦੱਸਿਆ ਕਿ ਸੰਨੀ ਦੇ ਵਧਦੇ ਫੈਨਜ਼ ਦੀ ਵਜ੍ਹਾ ਕਰਕੇ ਅਜਿਹਾ ਫੈਸਲਾ ਲਿਆ ਗਿਆ ਹੈ ਤੇ ਉਸ ਦੇ ਲੱਖਾਂ ਫੈਨਜ਼ ਸੰਨੀ ਦੇ ਪੁਤਲੇ ਨਾਲ ਸੈਲਫੀ ਲੈ ਆਪਣੇ ਨਾਲ ਯਾਦਾਂ ਨੂੰ ਜੋੜਨਗੇ।ਇਸ ਵਜ੍ਹਾ ਕਰਕੇ ਮੈਡਮ ਤੁਸਾਦ 'ਚ ਲੱਗੇਗਾ ਸੰਨੀ ਲਿਓਨ ਦਾ ਪੁਤਲਾਦੱਸਣਯੋਗ ਹੈ ਕਿ ਜਦੋਂ ਤੋਂ ਇਸ ਗੱਲ ਦਾ ਸੰਨੀ ਲਿਓਨ ਨੂੰ ਪਤਾ ਲੱਗਾ ਹੈ ਉਹ ਕਾਫੀ ਖੁਸ਼ ਹੈ।ਸੰਨੀ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ ਕਿ ਮੈਡਮ ਤੁਸਾਦ ਲਈ ਲਈ ਮੈਨੂੰ ਚੁਣਿਆ ਗਿਆ।ਉਸ ਨੇ ਇਸ ਕਾਮਯਾਬੀ ਲਈ ਆਪਣੀ ਟੀਮ ਨੂੰ ਧੰਨਵਾਦ ਕਿਹਾ ਹੈ।ਅਜਿਹੇ 'ਚ ਸੰਨੀ ਆਪਣੇ ਪੁਤਲੇ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹੋ ਰਹੀ ਹਾਂ।
-PTCNews

adv-img
adv-img