ਇੱਥੇ ਮਸਾਜ ਸੈਂਟਰ ਦੀ ਆੜ ‘ਚ ਹੋ ਰਿਹਾ ਸੀ ਦੇਹ ਵਪਾਰ

ਇੱਥੇ ਮਸਾਜ ਸੈਂਟਰ ਦੀ ਆੜ 'ਚ ਹੋ ਰਿਹਾ ਸੀ ਦੇਹ ਵਪਾਰ

ਇੱਥੇ ਮਸਾਜ ਸੈਂਟਰ ਦੀ ਆੜ ‘ਚ ਹੋ ਰਿਹਾ ਸੀ ਦੇਹ ਵਪਾਰ:ਖਰੜ ਸ਼ਹਿਰ ਸੈਕਸ ਤੇ ਅਪਰਾਧ ਦੀਆਂ ਘਟਨਾਵਾਂ ਵਿਚ ਅੱਗੇ ਜਾ ਰਿਹਾ ਹੈ,ਜੋ ਕਿ ਵਧੇਰੇ ਚਿੰਤਾ ਦਾ ਵਿਸ਼ਾ ਹੈ।ਅਜੇ ਪਿਛਲੇ ਦਿਨੀਂ ਹੀ ਨਿਊ ਸੰਨੀ ਇਨਕਲੇਵ ਦੀ ਕੋਠੀ ਵਿਚ ਦੇਹ ਵਪਾਰ ਦਾ ਧੰਦਾ ਕਰਦੀਆਂ ਲੜਕੀਆਂ ਨੂੰ ਕਾਬੂ ਕੀਤਾ ਗਿਆ ਸੀ।ਇੱਥੇ ਮਸਾਜ ਸੈਂਟਰ ਦੀ ਆੜ 'ਚ ਹੋ ਰਿਹਾ ਸੀ ਦੇਹ ਵਪਾਰਅੱਜ ਹੋਰ 3 ਵਿਦੇਸ਼ੀ ਲੜਕੀਆਂ ਦੇ ਦੇਹ ਵਪਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਅੱਜ ਥਾਣਾ ਸਿਟੀ ਪੁਲੀਸ ਨੇ ਨਿਊ ਸੰਨੀ ਇਨਕਲੇਵ ਦੀ ਮੇਨ ਮਾਰਕੀਟ ਵਿਚ ਯੂਨੀਕ ਸੈਲੂਨ ਅੰਦਰ ਮਸਾਜ ਦੀ ਆੜ ਹੇਠ ਦੇਹ ਵਪਾਰ ਕਰਦੀਆਂ ਤਿੰਨ ਵਿਦੇਸ਼ੀ ਲੜਕੀਆਂ ਨੂੰ ਗਾਹਕਾ ਸਮੇਤ ਗ੍ਰਿਫਤਾਰ ਕੀਤਾ ਹੈ।ਇੱਥੇ ਮਸਾਜ ਸੈਂਟਰ ਦੀ ਆੜ 'ਚ ਹੋ ਰਿਹਾ ਸੀ ਦੇਹ ਵਪਾਰਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ.ਐੱਚ.ਓ. ਰਾਜੇਸ਼ ਹਸਤੀਰ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਨਿਊ ਸੰਨੀ ਇਨਕਲੇਵ ਦੀ ਮੁੱਖ ਮਾਰਕੀਟ ਵਿਚ ਇਕ ਯੂਨੀਕ ਸੈਲੂਨ,ਜਿਸ ਨੂੰ ਕਿੰਨਰ ਬੌਬੀ ਚਲਾ ਰਿਹਾ ਹੈ,ਵਿਚ ਮਸਾਜ ਦੀ ਆੜ ਹੇਠ ਵਿਦੇਸ਼ੀ ਲੜਕੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ।ਇੱਥੇ ਮਸਾਜ ਸੈਂਟਰ ਦੀ ਆੜ 'ਚ ਹੋ ਰਿਹਾ ਸੀ ਦੇਹ ਵਪਾਰਅੱਜ ਪੁਲੀਸ ਨੇ ਛਾਪਾ ਮਾਰ ਕੇ ਮੌਕੇ ਤੋਂ 3 ਵਿਦੇਸ਼ੀ ਲੜਕੀਆਂ ਬਸੀਬਾ ਵਾਸੀ ਯੂਕ੍ਰੇਨ,ਕਰੀਨਾ ਵਾਸੀ ਰਸ਼ੀਅਨ,ਬਹੀਰਾ ਰਸ਼ੀਅਨ,ਮਸਾਜ ਮਾਲਕ ਕਿੰਨਰ ਬੌਬੀ ਤੇ ਇਕ ਗਾਹਕ ਮਕਬੂਲ ਖਰੜ ਨੂੰ ਗ੍ਰਿਫਤਾਰ ਕੀਤਾ ਹੈ।
-PTCNews