ਈਰਾਨ-ਇਰਾਕ ਸਰਹੱਦ ‘ਚ ਆਇਆ ਭੂਚਾਲ,ਹੁਣ ਤੱਕ 330 ਲੋਕਾਂ ਦੀ ਮੌਤ,ਦੇਖੋ ਵੀਡੀਓ

ਈਰਾਨ-ਇਰਾਕ ਸਰਹੱਦ 'ਚ ਆਇਆ ਭੂਚਾਲ,ਹੁਣ ਤੱਕ 330 ਲੋਕਾਂ ਦੀ ਮੌਤ,ਦੇਖੋ ਵੀਡੀਓ

ਈਰਾਨ-ਇਰਾਕ ਸਰਹੱਦ ‘ਚ ਆਇਆ ਭੂਚਾਲ,ਹੁਣ ਤੱਕ 330 ਲੋਕਾਂ ਦੀ ਮੌਤ,ਦੇਖੋ ਵੀਡੀਓ:ਈਰਾਨ-ਇਰਾਕ ਦੇ ਸਰਹੱਦੀ ਖੇਤਰ ਵਿਚ 7.3 ਦੀ ਤੀਬਰਤਾ ਦਾ ਭੂਚਾਲ ਆਉਣ ਨਾਲ 330 ਲੋਕਾਂ ਦੀ ਮੌਤ ਹੋ ਗਈ ਅਤੇ 3,950 ਲੋਕ ਜ਼ਖਮੀ ਹੋ ਗਏ ਹਨ।ਈਰਾਨ-ਇਰਾਕ ਸਰਹੱਦ 'ਚ ਆਇਆ ਭੂਚਾਲ,ਹੁਣ ਤੱਕ 330 ਲੋਕਾਂ ਦੀ ਮੌਤ,ਦੇਖੋ ਵੀਡੀਓਉਥੇ ਹੀ ਭੂਚਾਲ ਦੇ ਕਾਰਨ ਜ਼ਮੀਨ ਖਿਸਕ ਗਈ ਹੈ,ਜਿਸ ਕਾਰਨ ਬਚਾਅ ਕੰਮਾਂ ਵਿਚ ਰੁਕਾਵਟ ਪੈਦਾ ਹੋ ਰਹੀ ਹੈ।ਟਵਿਟਰ ਉੱਤੇ ਪੋਸਟ ਕੀਤੇ ਗਏ ਇਕ ਫੁਟੇਜ ਵਿਚ ਘਬਰਾਏ ਹੋਏ ਲੋਕ ਉੱਤਰੀ ਇਰਾਕ ਵਿਚ ਸੁਲੇਮਾਨੀਆ ਸਥਿਤ ਇਮਾਰਤਾਂ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ।ਈਰਾਨ-ਇਰਾਕ ਸਰਹੱਦ 'ਚ ਆਇਆ ਭੂਚਾਲ,ਹੁਣ ਤੱਕ 330 ਲੋਕਾਂ ਦੀ ਮੌਤ,ਦੇਖੋ ਵੀਡੀਓਨਿਕਟਵਰਤੀ ਦਰਬੰਦੀਖਾਨ ਵਿਚ ਵੀ ਕਈ ਕੰਧਾਂ ਅਤੇ ਕੰਕਰੀਟ ਦੇ ਢਾਂਚੇ ਢਹਿ ਗਏ।ਭੂਚਾਲ ਦੀ ਸਥਿਤੀ ਨੂੰ ਸੰਭਾਲਣ ਲਈ ਸਥਾਪਤ ਈਰਾਨੀ ਸਰਕਾਰ ਦੀ ਆਫਤ ਇਕਾਈ ਦੇ ਮੁਖੀ ਬੇਹਨਮ ਸੈਦੀ ਨੇ ਸਰਕਾਰੀ ਟੈਲੀਵੀਜ਼ਨ ਨੂੰ ਪਹਿਲਾਂ ਦੱਸਿਆ ਸੀ ਕਿ,”164 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ 1,686 ਤੋਂ ਜ਼ਿਆਦਾ ਲੋਕ ਜ਼ਖਮੀ ਹਨ।ਈਰਾਨ-ਇਰਾਕ ਸਰਹੱਦ 'ਚ ਆਇਆ ਭੂਚਾਲ,ਹੁਣ ਤੱਕ 330 ਲੋਕਾਂ ਦੀ ਮੌਤ,ਦੇਖੋ ਵੀਡੀਓਇਰਾਕ ਦੀ ਸਹੱਦਰ ‘ਤੇ 6 ਹੋਰ ਲੋਕਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ।ਈਰਾਨ ਦੇ ਕਰਮਾਨਸ਼ਾਹ ਸੂਬੇ ਦੇ ਡਿਪਟੀ ਗਵਰਨਰ ਮੋਜਤਬਾ ਨਿੱਕੇਰਦਰ ਨੇ ਕਿਹਾ,”ਅਸੀਂ 3 ਰਾਹਤ ਕੈਂਪ ਸਥਾਪਤ ਕਰਨ ਦੀ ਤਿਆਰੀ ਕਰ ਰਹੇ ਹਾਂ।ਈਰਾਨ-ਇਰਾਕ ਸਰਹੱਦ 'ਚ ਆਇਆ ਭੂਚਾਲ,ਹੁਣ ਤੱਕ 330 ਲੋਕਾਂ ਦੀ ਮੌਤ,ਦੇਖੋ ਵੀਡੀਓ ‘ਯੂ. ਐਸ.ਜੀ.ਐਸ’ ਨੇ ਦੱਸਿਆ ਕਿ ਭੂਚਾਲ ਹਲਬਜਾ ਤੋਂ 30 ਕਿਲੋਮੀਟਰ ਦੂਰ ਦੱਖਣੀ-ਪੱਛਮ ਵਿਚ ਐਤਵਾਰ ਰਾਤ ਕਰੀਬ 9 ਵੱਜ ਕੇ 20 ਮਿੰਟ ਉੱਤੇ ਆਇਆ।

-PTCNews