ਕਾਂਗਰਸ਼ ਸਰਕਾਰ ਗੈਂਗਸਟਰ ਨੂੰ ਪਨਾਹ ਦੇ ਰਹੀ ਹੈ -ਅਕਾਲੀ ਦਲ

By Shanker Badra - November 29, 2017 11:11 am

ਕਾਂਗਰਸ਼ ਸਰਕਾਰ ਗੈਂਗਸਟਰ ਨੂੰ ਪਨਾਹ ਦੇ ਰਹੀ ਹੈ -ਅਕਾਲੀ ਦਲ :ਅਕਾਲੀ ਦਲ ਨੇ ਕਾਂਗਰਸੀ ਵਿਧਾਇਕ ਅਤੇ ਰਾਜਾ ਭਈਆ ਦੇ ਸਬੰਧਾਂ ਬਾਰੇ ਵਿਧਾਨ ਸਭਾ ਵਿੱਚ ਨਾਹਰੇ ਲਗਾਏ ਹਨ।ਕਾਂਗਰਸ਼ ਸਰਕਾਰ ਗੈਂਗਸਟਰ ਨੂੰ ਪਨਾਹ ਦੇ ਰਹੀ ਹੈ -ਅਕਾਲੀ ਦਲਪਿਛਲੇ ਸਮੇਂ ਦੌਰਾਨ ਪੰਜਾਬ ਦੇ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ।ਕਾਂਗਰਸੀ ਵਿਧਾਇਕ ਅਤੇ ਰਾਜਾ ਭਈਆ ਦੇ ਸਬੰਧਾਂ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ।ਕਾਂਗਰਸ਼ ਸਰਕਾਰ ਗੈਂਗਸਟਰ ਨੂੰ ਪਨਾਹ ਦੇ ਰਹੀ ਹੈ -ਅਕਾਲੀ ਦਲਜਿਸ ਦਾ ਸਦਨ 'ਚ ਅਕਾਲੀ ਦਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਜਵਾਬ ਮੰਗ ਰਹੀ ਹੈ।
-PTCNews

adv-img
adv-img