ਮਨੋਰੰਜਨ ਜਗਤ

ਕੀ ਤੁਸੀਂ ਦੇਖੀਆਂ ਹਨ ਭਾਰਤੀ ਅਤੇ ਹਰਸ਼ ਦੇ ਵਿਆਹ ਦੀਆਂ ਇਹ ਤਸਵੀਰਾਂ?

By Joshi -- December 04, 2017 4:18 pm

ਕਾਮੇਡੀਅਨ ਭਾਰਤੀ ਸਿੰਘ ਆਪਣੇ ਬੁਆਏਫ੍ਰੈਂਡ ਹਰਸ਼ ਨਾਲ ਫੇਰੇ ਲੈ ਕੇ ਵਿਆਹ ਦੇ ਬੰਧਨ 'ਚ ਬੰਨ੍ਹ ਚੁੱਕੀ ਹੈ।

 ਇਹ ਵਿਆਹ ਬਹੁਤ ਹੀ ਸ਼ਾਨਦਾਰ ਸੀ ਅਤੇ ਮਹਿੰਦੀ ਤੋਂ ਲੈ ਕੇ ਲਾਵਾਂ ਤੱਕ ਹਾਰ ਪਾਸੇ ਰੌਣਕ ਛਾਈ ਰਹੀ ਸੀ।

Congratulations @bharti.laughterqueen #wedding #bhartikibaraat #love #goa #harekrishna #love #godblessyou

A post shared by Rohit K Verma (@rohitkverma) on

ਮਹਿੰਦੀ 'ਤੇ ਹਰਸ਼ ਨੇ ਆਪਣੇ ਹੱਥਾਂ 'ਤੇ ਮਹਿੰਦੀ ਨਾਲ ਆਪਣੀ ਅਤੇ ਭਾਰਤੀ ਦੀ ਫੋਟੋ ਬਣਵਾਈ ਅਤੇ ਖੂਬ ਭੰਗੜਾ ਵੀ ਪਾਇਆ।

ਡੋਲੀ ਵੇਲੇ ਭਾਵੁਕ ਹੋਈ ਭਾਰਤੀ ਦੇ ਹੰਝੂ ਪੂੰਝਦੇ ਹਰਸ਼ ਅਤੇ ਨੱਚ ਕੇ ਫੋਟੋਆਂ ਖਿਚਾਉਂਦਾ ਇਹ ਜੋੜਾ ਵਾਕਈ ਹੀ ਬਹੁਤ ਖੂਬਸੂਰਤ ਲੱਗ ਰਿਹਾ ਸੀ।


ਦੇਖੋ ਤਸਵੀਰਾਂ:

Hum hai rahi pyaar ke ????❤️ Happily Married #bhartikibaraat #bhartiwedshhaarsh

A post shared by Bharti Singh (@bharti.laughterqueen) on

Finally @bharti.laughterqueen got Married with @haarshlimbachiyaa30 in the most Epic & Beautiful Style.. ❣ Congratulations to our Laughter Queen.. ? May your love shine warmly forever. We wish both the Newly Wed love Birds lifetime of love and happiness in Future.. ? Stay tuned with us and Follow @thefabapp for more Updates.. ✔ ------------------------- #wedding #weddingday #beautifulbride #brideandgroom #love #beauty #destinationwedding #weddingphotography #photography #indianwedding #prewedding #style #styleblogger #fashion #fashionblogger #couple #iloveyou #princess #laughterqueen #laughter #weddingdress #bhartikibaraat #bhartikishaadi #likeforlike #followforfollow #thefabapp #faboccasions #eventplanner #blogger #magazine

A post shared by Fab Occasions ™ (@thefabapp) on

  • Share