ਕੁਝ ਹੀ ਮਿੰਟਾਂ ‘ਚ ਸ਼ੁਰੂ ਹੋਵੇਗਾ ਬਜਟ ਭਾਸ਼ਣ,ਜੇਤਲੀ ਖੋਲ੍ਹਣਗੇ ਪਿਟਾਰਾ

ਕੁਝ ਹੀ ਮਿੰਟਾਂ 'ਚ ਸ਼ੁਰੂ ਹੋਵੇਗਾ ਬਜਟ ਭਾਸ਼ਣ,ਜੇਤਲੀ ਖੋਲ੍ਹਣਗੇ ਪਿਟਾਰਾ

ਕੁਝ ਹੀ ਮਿੰਟਾਂ ‘ਚ ਸ਼ੁਰੂ ਹੋਵੇਗਾ ਬਜਟ ਭਾਸ਼ਣ,ਜੇਤਲੀ ਖੋਲ੍ਹਣਗੇ ਪਿਟਾਰਾ:
ਪ੍ਰਧਾਨ ਮੰਤਰੀ ਮੋਦੀ ਸੰਸਦ ਭਵਨ ਪਹੁੰਚੇ,ਬਜਟ ਤੋਂ ਪਹਿਲਾਂ ਕੈਬਨਿਟ ਬੈਠਕ ਜਾਰੀ।
ਵਿੱਤ ਮੰਤਰੀ ਅਰੁਣ ਜੇਤਲੀ ਪਹੁੰਚੇ ਸੰਸਦ, ਥੋਡ਼੍ਹੀ ਦੇਰ ‘ਚ ਸ਼ੁਰੂ ਹੋਵੇਗਾ ਬਜਟ ਭਾਸ਼ਣ।
ਵਿੱਤ ਮੰਤਰੀ ਪਹਿਲੀ ਵਾਰ ਹਿੰਦੀ ‘ਚ ਪੇਸ਼ ਕਰਨਗੇ ਬਜਟ, 11 ਵਜੇ ਤੋਂ ਭਾਸ਼ਣ ਦੀ ਹੋਵੇਗੀ ਸ਼ੁਰੂਆਤ।
ਵਿੱਤ ਮੰਤਰੀ ਅਰੁਣ ਜੇਤਲੀ ਬਜਟ 2018 ਪੇਸ਼ ਕਰਨ ਤੋਂ ਪਹਿਲਾਂ ਨਾਰਥ ਬਲਾਕ ਪਹੁੰਚੇ।
-PTCNews