
ਹਰ ਕੁੜੀ ਜਾ ਮੁੰਡੇ ਦਾ ਸੁਪਨਾ ਹੁੰਦਾ ਕਿ ਪੜ੍ਹ ਲਿਖ ਕੇ ਕੋਈ ਵਧੀਆਂ ਨੋਕਰੀ ਲੱਗ ਜਾਵੇ ਤਾਂਕਿ ਅਪਨੇ ਅਤੇ ਆਪਨੇ ਪਰਿਵਾਰ ਲਈ ਪੈਸੇ ਕਮਾ ਸਕੇ ਪਰ ਅਪਨੀ ਮਨਪਸੰਦ ਨੋਕਰੀ ਅਤੇ ਚੰਗੀ ਤਨਖਾਹ ਹਰ ਕਿਸੇ ਨੂੰ ਨਹੀ ਮਿਲਦੀ ਫਿਰ ਸਾਨੂੰ ਨਿਰਾਸ਼ ਹੋਣਾ ਪੈਦਾਂ ਹੈ ਪਰ ਕਹਿੰਦੇ ਨੇ ਕਿ ਕੋਸਿਸ਼ ਕਰਨ ਵਾਲਿਆਂ ਲਈ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ ਅਜਿਹਾ ਹੀ ਕਰ ਦਿਖਾਇਆ ਇੱਕ ਕੁੜੀ ਨੇ ਜੋ ਘਰ ਬੈਠੇ ਹੀ ਇੱਕ ਘੰਟੇ ਵਿੱਚ ੮ ਲੱਖ ਰੁਪਏ ਕਮਾ ਲੈਂਦੀ ਹੈਆਸਟਰੇਲੀਆ ਦੀ ਰਹਿਣ ਵਾਲੀ ਚੇਲਸੀਆ ਨੂੰ ਦਫਤਰ ਵਿੱਚ ਬੈਠ ਕੇ ਕੰਮ ਕਰਨਾ ਬਿਲਕੁਲ ਵੀ ਪਸੰਦ ਨਹੀ ਇਸ ਕਰਕੇ ਚੇਲਸੀਆ ਪੈਸੇ ਕਮਾਉਣ ਲਈ ਕੋਈ ਹੋਰ ਫੀਲਡ ਦੇਖ ਰਹੀ ਹੈ ਜਿਸ ਵਿੱਚ ਉਹ ਆਰਾਮ ਨਾਲ ਪੈਸੇ ਕਮਾ ਸਕੇ ਫਿਰ ਉਸ ਦੇ ਦਿਮਾਗ ਵਿੱਚ ਆਨਲਾਇਨ ਵੀਡੀ ਗੇਮ ਨਾਲ ਪੈਸੇ ਕਮਾਉਣ ਦਾ ਆਈਡੀਆ ਆਇਆ ਅਤੇ ਉਸ ਨੇ ਵਡੀ ਗੇਮ ਖੇਡਣੀ ਸੁਰੂ ਕਰ ਦਿੱਤੀ 'ਤੇ ਇੱਕ ਘੰਟਾ ਗੇਮ ਖੇਡ ਕੇ ੮ ਲੱਖ ਰੁਪਏ ਕਮਾ ਲੈਦੀ ਹੈ
ਚੇਲਸੀਆ ਇੱਕ ਘੰਟਾ ਗੇਮ ਖੇਡਣ ਦਾ ੮ ਲੱਖ ਰੁਪਏ ਲੈਂਦੀ ਹੈ ਉਹਨ੍ਹਾਂ ਦੇ ਕੁਲ ੩੫ ਲੱਖ ਫਾਲੋਅਰਜ ਵੀ ਹਨ
ਜਿਸ ਸਮੇਂ ਚੇਲਸੀਆ ਗੇਮ ਖੇਡ ਰਹੀ ਹੁੰਦੀ ਹੈ ਉਦੌ ਲੋਕੀ ਆਨਲਾਇਨ ਇਸ ਗੇਮ ਨੂੰ ਦੇਖਦੇ ਹਨ। ਲਾਇਵ ਸਟਰੀਮਿਗ ਦੋਰਾਨ ਸਬਸਕ੍ਰੀਪਸ਼ਨ,ਐਡ ਅਤੇ ਸਪੋਂਸਰ ਮਿਲਣ ਦੇ ਚਲਦੇ ਹੀ ਉਹਨ੍ਹਾਂ ਨੂੰ ੮ ਲੱਖ ਤੱਕ ਮਿਲ ਜਾਂਦੇ ਹਨ
-PTC News