ਕੰਜਕਾਂ ਦੇ ਦਿਨਾਂ ‘ਚ ਪਿਤਾ ਨੇ ਕੀਤਾ ਧੀ ਦਾ ਕਤਲ

ਕੰਜਕਾਂ ਦੇ ਦਿਨਾਂ 'ਚ ਪਿਤਾ ਨੇ ਕੀਤਾ ਧੀ ਦਾ ਕਤਲ

ਕੰਜਕਾਂ ਦੇ ਦਿਨਾਂ ‘ਚ ਪਿਤਾ ਨੇ ਕੀਤਾ ਧੀ ਦਾ ਕਤਲ: ਇੱਕ ਪਾਸੇ ਤਾਂ ਭਾਰਤ ਦੇ ਲੋਕ ਤਿਓਹਾਰ ਮਨ੍ਹਾਂ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਹੀ ਘਰਾਂ ਵਿੱਚ ਨਰਾਤੇ ਰੱਖ ਕੇ ਕੰਜਕਾਂ ਨੂੰ ਪੂਜਿਆ ਜਾ ਰਿਹਾ ਹੈ।ਦੂਸਰੇ ਪਾਸੇ ਜਿਊਦੀਆਂ ਬੱਚੀਆਂ ਨੂੰ ਲਾਂਭੂ ਲਗਾ ਦਿੱਤਾ ਜਾਂਦਾ ਹੈ ਜਾਂ ਮਾਰ ਦਿੱਤਾ ਜਾਂਦਾ ਹੈ। ਅਜਿਹਾ ਹੀ ਦਿੱਲੀ ਦੇ ਰਹਿਣ ਵਾਲੇ ਇੱਕ ਪਿਤਾ ਨੇ ਆਪਣੀ ਧੀ ਨਾਲ ਕੀਤਾ। ਜਿਸਨੇ ਆਪਣੀ ਡੇਢ ਸਾਲਾ ਬੱਚੀ ਨੂੰ ਨਾਲੇ ਵਿੱਚ ਸੁੱਟ ਦਿੱਤਾ ਹੈ।ਕੰਜਕਾਂ ਦੇ ਦਿਨਾਂ 'ਚ ਪਿਤਾ ਨੇ ਕੀਤਾ ਧੀ ਦਾ ਕਤਲ ਬੱਚੀ ਦਾ ਪਿਤਾ ਰਾਸ਼ਦਿ ਜਮਾਲ ਨਾਂਮ ਦਾ ਆਦਮੀ ਦਿੱਲੀ ਦਾ ਰਹਿਣ ਵਾਲਾ ਹੈ। ਬੱਚੀ ਨਵ-ਜੰਮੀ  ਹੋਣ ਕਾਰਨ ਅਕਸਰ ਬੀਮਾਰ ਰਹਿੰਦੀ  ਸੀ ਅਤੇ ਉਸ ਦਿਨ ਜਿਆਦਾ ਰੋ ਰਹੀ ਸੀ।ਬੱਚੀ ਦਾ ਪਿਤਾ ਸਰਾਬ ਦਾ ਆਦੀ ਸੀ।ਉਸ ਦਿਨ ਸਰਾਬ ਦੇ ਨਸ਼ੇ ਵਿੱਚ ਜਮਾਲ ਬੱਚੀ ਦੀ ਰੋਣ ਦੀ ਆਵਾਜ ਤੋਂ ਗੁੱਛੇ ਹੋ ਗਿਆ ਸੀ।ਬੱਚੀ ਦੀ ਮਾਤਾ ਮੋਫਿਦਾ ਬੇਗਮ ਨੇ ਨੇੜਲੇ ਪੁਲਸ ਥਾਣੇ ਵਚਿ ਸਿਕਾਇਤ ਦਰਜ ਕਰਵਾਈ ਹੈ ਕਿ ਉਸਦੇ ਪਤੀ ਰਾਸ਼ਦਿ ਜਮਾਲ ਨੇ ਬੱਚੀ ਨੂੰ  ਚੁੱਕਿਆ  ਅਤੇ ਕਈ ਵਾਰ ਜ਼ਮੀਨ ਤੇ ਸੁੱਟਿਆ ਅਤੇ ਉਸ ਦੀ ਧੀ ਨੂੰ ਅਗਵਾ ਕਰ ਲਿਆ ਹੈ ਅਤੇ ਕਿਸੇ ਸੁੰਨਸਾਨ ਥਾਂ ‘ਤੇ ਲੈ ਗਿਆ । ਬੱਚੀ ਦੀ ਮਾਤਾ ਦੀ ਸਿਕਾਇਤ ‘ਤੇ ਪੁਲਸ ਨੇ ਬੱਚੀ ਦੀ ਖੋਜ ਸ਼ੁਰੂ ਕੀਤੀ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।ਕੰਜਕਾਂ ਦੇ ਦਿਨਾਂ 'ਚ ਪਿਤਾ ਨੇ ਕੀਤਾ ਧੀ ਦਾ ਕਤਲ ਪੁੱਛਗਿੱਛ ਦੌਰਾਨ ਪੁਲੀਸ ਨੇ ਦੱਸਿਆ ਕਿ ਉਸਨੇ ਇਕ ਨਾਲੇ ਵਿੱਚ  ਬੱਚੀ ਨੂੰ ਸੁੱਟ ਦਿੱਤਾ ਸੀ। ਇਸ ਦਰਮਿਆਨ  ਪੁਲਸ ਨੇ ਫਾਇਰ  ਬ੍ਰਗੇਡ ਵਿਭਾਗ ਅਤੇ ਐੱਨਦੀ  ਦੀ ਮਦਦ ਮੰਗੀ ਅਤੇ ਐੱਫ.ਆਰ.ਡੀ । ਬੱਚੀ ਦੀ ਲਾਸ਼ ਨਾਲੇ ਵਚੋਂ ਬਰਾਮਦ ਕੀਤੀ।