ਵੀਡੀਓ

ਕੰਧ ਟੱਪ ਕੇ ਵੜ੍ਹੀ ਆਪਣੇ ਹੀ ਸਹੁਰਿਆਂ ਦੇ ਘਰ, ਵੀਡੀਓ ਹੋਈ ਵਾਇਰਲ

By Joshi -- December 01, 2017 5:55 pm

ਕੰਧ ਟੱਪ ਕੇ ਵੜ੍ਹੀ ਆਪਣੇ ਹੀ ਸਹੁਰਿਆਂ ਦੇ ਘਰ, ਵੀਡੀਓ ਹੋਈ ਵਾਇਰਲ: ਯੂ.ਪੀ ਦੇ ਹਾਪੁੜ ਜ਼ਿਲ੍ਹੇ ਤੋਂ ਇੱਕ ਸੱਸ-ਨੂੰਹ ਝਗੜੇ ਦਾ ਵੀਡੀਓ ਇਹਨਾਂ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਮਾਮਲਾ ਯੂਪੀ ਦੇ ਹਾਪੁੜ ਜ਼ਿਲ੍ਹੇ ਦਾ ਹੈ, ਜਿੱਥੇ ਇੱਕ ਨੂੰਹ ਨੇ ਸੱਸ ਸੇਨਾਲ ਜਬਰਦਸਤ ਝਗੜਾ ਕੀਤਾ ਅਤੇ ਝਗੜੇ ਦੇ ਬਾਅਦ ਉਸਨੇ ਜੋ ਕੀਤਾ ਉਹ ਕਾਫੀ ਚਰਚਾ 'ਚ ਹੈ।
ਕੰਧ ਟੱਪ ਕੇ ਵੜ੍ਹੀ ਆਪਣੇ ਹੀ ਸਹੁਰਿਆਂ ਦੇ ਘਰ, ਵੀਡੀਓ ਹੋਈ ਵਾਇਰਲਸੱਸ-ਨੂੰਹ ਦੇ ਵਿੱਚ ਹੋਏ ਇਸ ਝਗੜੇ ਦਾ ਵੀਡੀਓ ਕਿਸੀ ਨੇ ਯੂ-ਟਿਊਬ 'ਤੇ ਅਪਲੋਡ ਕਰ ਦਿੱਤਾ ਹੈ।ਯੂ-ਟਿਊਬ 'ਤੇ ਵੀਡੀਓ ਅਪਲੋਡ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਇਸਨੂੰ ਕਈ ਲੋਕ ਦੇਖ ਚੁੱਕੇ ਹਨ।
ਕੰਧ ਟੱਪ ਕੇ ਵੜ੍ਹੀ ਆਪਣੇ ਹੀ ਸਹੁਰਿਆਂ ਦੇ ਘਰ, ਵੀਡੀਓ ਹੋਈ ਵਾਇਰਲਦਰਅਸਲ, ਸੋਨੀਆ (ਕਾਲਪਨਿਕ ਨਾਮ), ਨਾਮ ਦੀ ਲੜਕੀ ਪਹਿਲਾਂ ਤੋਂ ਹੀ ਵਿਆਹੀ ਸੀ। ਸਥਾਨਕ ਲੋਕਾਂ ਦੇ ਅਨੁਸਾਰ, ਸੋਨੀਆ ਦੇ ਕਿਸੇ ਗੈਰ ਮਰਦ, ਜਿਸਦਾ ਨਾਮ ਕਰਨ ਹੈ,ਨਾਲ ਨਾਜਾਇਜ਼ ਰਿਸ਼ਤੇ ਦੀਆਂ ਖਬਰਾਂ ਦੇ ਚੱਲਦੇ ਉਸਦੇ ਪਤੀ ਨੇ ਉਸ ਤੋਂ ਤਲਾਕ ਲੈਣ ਦਾ ਸੋਚਿਆ ਸੀ। ਦੋਵਾਂ ਦਾ ਤਲਾਕ ੪ ਸਾਲ ਪਹਿਲਾਂ ਹੋ ਚੁੱਕਾ ਸੀ।

ਸੋਨੀਆ ਨੇ ਫਿਰ ਕਰਨ ਨਾਲ ਵਿਆਹ ਕਰਵਾ ਲਿਆ ਜੋ ਕੁਝਦਿਨ ਤੱਕ ਤਾਂ ਠੀਕ ਚੱਲਿਆ ਪਰ ਫਿਰ ਕਰਨ ਨੇ ਸੋਨੀਆ ਨੂੰ ਬੁਲਾਉਣਾ ਬੰਦ ਕਰ ਦਿੱੱਤਾ।

ਜਦੋਂ ਸੋਨੀਆ ਕਰਨ ਦੇ ਘਰ ਪਹੁੰਚੀ ਤਾਂ ਉਸਦੇ ਘਰਦਿਆਂ ਨੇ ਉਸਨੂੰ ਘਰ ਅੰਦਰ ਆਉਣ ਤੋਂ ਮਨ੍ਹਾਂ ਕਰ ਦਿੱਤਾ।
 
ਅੱਗੇ ਕੀ ਹੋਇਆ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ:

—PTC News

  • Share