ਖੇਤਾਂ ਦਾ ਪੁੱਤ ਕਰ ਗਿਆ ਖੁਦਕੁਸ਼ੀ!

ਖੇਤਾਂ ਦਾ ਪੁੱਤ ਕਰ ਗਿਆ ਖੁਦਕੁਸ਼ੀ ਅਤੇ ਕਰ ਗਿਆ ਇਸ ਰੰਗਲੀ ਦੁੱਨੀਆਂ ਨੂੰ ਅਲਵਿਦਾ

ਖੇਤਾਂ ਦਾ ਪੁੱਤ ਕਰ ਗਿਆ ਖੁਦਕੁਸ਼ੀ ਅਤੇ ਕਰ ਗਿਆ ਇਸ ਰੰਗਲੀ ਦੁੱਨੀਆਂ ਨੂੰ ਅਲਵਿਦਾ: ਪੰਜਾਬ ਵਿੱਚ ਖੁਦਕੁਸ਼ੀਆਂ ਦਾ ਵਰਤਾਰਾ ਰੁਕਣ ਦਾ ਨਾਂਮ ਹੀ ਨਹੀ ਲੈ ਰਿਹਾ। ਸੋਨੇ ਦੀ ਚਿੜ੍ਹੀ ਦੇ ਨਾਂਮ ਨਾਲ ਜਾਣਿਆ ਜਾਂਦਾ ਪੰਜਾਬ ਅੱਜ ਕੰਗਾਲ ਹੋ ਗਿਆ ਹੈ।ਖੇਤਾਂ ਦਾ ਪੁੱਤ ਕਰ ਗਿਆ ਖੁਦਕੁਸ਼ੀ ਅਤੇ ਕਰ ਗਿਆ ਇਸ ਰੰਗਲੀ ਦੁੱਨੀਆਂ ਨੂੰ ਅਲਵਿਦਾਸਾਰੇ ਹਿੰਦੂਸਤਾਨ ਦਾ ਢਿੱਡ ਭਰਨ ਵਾਲੇ ਖੇਤਾਂ ਦੇ ਪੁੱਤ ਅੱਜ ਇਸ ਰੰਗਲੀ ਦੁੱਨੀਆਂ ਨੂੰ ਅਲਵਿਦਾ ਕਹਿ ਕੇ ਜਾ ਰਹੇ ਹਨ ਜਿਸ ਕਰਕੇ ਪੰਜਾਬ ਦੀ ਕਿਸਾਨੀ ਲਈ ਇਸ ਸਮੇਂ ਗਹਿਰੇ ਸੰਕਟ ਵਿੱਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਜਿਸ ਕਰਕੇ ਕਿਸਾਨੀ ਦੇ ਸਿਰ ਚੜੇ ਕਰਜ਼ੇ ਨੂੰ ਲੈ ਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।ਖੇਤਾਂ ਦਾ ਪੁੱਤ ਕਰ ਗਿਆ ਖੁਦਕੁਸ਼ੀ ਅਤੇ ਕਰ ਗਿਆ ਇਸ ਰੰਗਲੀ ਦੁੱਨੀਆਂ ਨੂੰ ਅਲਵਿਦਾਅਜਹੀ ਘਟਨਾ ਬੁਢਲਾਡਾ ਦੇ ਨੇੜਲੇ  ਪਿੰਡ ਅਹਿਮਦਪੁਰ ਵਿੱਚ  ਵਾਪਰੀ। ਜਿੱਥੇ ਇੱਕ ਕਿਸਾਨ ਮਿਸਰਾ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ । ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕਿਸਾਨ ਮਿਸਰਾ ਦੇ ਸਿਰ 7 ਲੱਖ ਦਾ ਕਰਜ਼ ਸੀ ਜਿਸ ਨੂੰ ਲੈ ਕੇ ਕਈ ਦਿਨਾਂ ਤੋ ਉਹ ਪ੍ਰੇਸ਼ਾਨ ਰਹਿ ਰਿਹਾ ਸੀ।ਖੇਤਾਂ ਦਾ ਪੁੱਤ ਕਰ ਗਿਆ ਖੁਦਕੁਸ਼ੀ ਅਤੇ ਕਰ ਗਿਆ ਇਸ ਰੰਗਲੀ ਦੁੱਨੀਆਂ ਨੂੰ ਅਲਵਿਦਾਪਿਛਲੇ ਦਿਨੀ ਅਦਾਲਤ ਨੇ ਉਸ ਨੂੰ 29 ਸਤੰਬਰ ਲਈ ਨੋਟਿਸ ਵੀ ਜਾਰੀ ਕੀਤਾ ਹੋਇਆ ਸੀ।ਉਹ ਪੰਜਾਬ ਨੈਸਨਲ ਬੈਂਕ ਦਾ 5 ਲੱਖ ਦਾ ਕਰਜ਼ਦਾਰ  ਸੀ ।ਜਿਸ ਨੂੰ ਲੈ ਕੇ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਤਿੰਨ ਏਕੜ ਜਮੀਨ ਦਾ ਮਾਲਕ ਸੀ।ਕਰਜ਼ਾ ਨਾ ਮੋੜਨ ਕਰਕੇ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ।ਖੇਤਾਂ ਦਾ ਪੁੱਤ ਕਰ ਗਿਆ ਖੁਦਕੁਸ਼ੀ ਅਤੇ ਕਰ ਗਿਆ ਇਸ ਰੰਗਲੀ ਦੁੱਨੀਆਂ ਨੂੰ ਅਲਵਿਦਾ