Advertisment

ਗੁਰਦਾਸਪੁਰ ਦੇ ਖੇਤਾਂ 'ਚ ਡਿੱਗੇ ਪਾਕਿਸਤਾਨ ਦੇ 'ਚਿੱਟੇ ਗੁਬਾਰੇ,ਦੇਖੋ ਤਸਵੀਰਾਂ

author-image
Shanker Badra
New Update
ਗੁਰਦਾਸਪੁਰ ਦੇ ਖੇਤਾਂ 'ਚ ਡਿੱਗੇ ਪਾਕਿਸਤਾਨ ਦੇ 'ਚਿੱਟੇ ਗੁਬਾਰੇ,ਦੇਖੋ ਤਸਵੀਰਾਂ
Advertisment
ਗੁਰਦਾਸਪੁਰ ਦੇ ਖੇਤਾਂ 'ਚ ਡਿੱਗੇ ਪਾਕਿਸਤਾਨ ਦੇ 'ਚਿੱਟੇ ਗੁਬਾਰੇ,ਦੇਖੋ ਤਸਵੀਰਾਂ:ਪਿੰਡ ਦੱਲੂਆਣਾ ਦੇ ਖੇਤਾਂ ਵਿੱਚ ਅੱਜ ਸਵੇਰੇ ਪਾਕਿਸਤਾਨ ਵਾਲੇ ਪਾਸਿਓਂ ਸਫੈਦ ਰੰਗ ਦੇ ਗੁਬਾਰੇ ਡਿੱਗੇ ਪਾਏ ਗਏ ਹਨ।ਗੁਰਦਾਸਪੁਰ ਦੇ ਖੇਤਾਂ 'ਚ ਡਿੱਗੇ ਪਾਕਿਸਤਾਨ ਦੇ 'ਚਿੱਟੇ ਗੁਬਾਰੇ,ਦੇਖੋ ਤਸਵੀਰਾਂਦੱਸਿਆ ਜਾ ਰਿਹਾ ਹੈ ਕਿ 30 ਤੋਂ ਜਿਆਦਾ ਗੁਬਾਰਿਆਂ 'ਤੇ ਪਾਕਿਸਤਾਨ ਦਾ ਝੰਡਾ ਬਣਿਆ ਹੋਇਆ ਹੈ।ਇਸ ਤੋਂ ਇਲਾਵਾ ਆਈ ਲਵ ਪਾਕਿਸਤਾਨ ਦਾ ਸੰਦੇਸ਼ ਵੀ ਛਪਿਆ ਹੋਇਆ ਹੈ।ਗੁਰਦਾਸਪੁਰ ਦੇ ਖੇਤਾਂ 'ਚ ਡਿੱਗੇ ਪਾਕਿਸਤਾਨ ਦੇ 'ਚਿੱਟੇ ਗੁਬਾਰੇ,ਦੇਖੋ ਤਸਵੀਰਾਂਪੁਲਿਸ ਦਾ ਕਹਿਣਾ ਹੈ ਕਿ ਇਹ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਇਹ ਗੁਬਾਰੇ ਉੱਡਦੇ ਹੋਏ ਇੱਧਰ ਆ ਗਏ ਹੋ ਸਕਦੇ ਹਨ।ਪੁਲੀਸ ਨੇ ਦੱਸਿਆ ਹੈ ਕਿ ਇਹ ਇਕੱਲੇ ਗੁਬਾਰੇ ਹੀ ਹਨ ਤੇ ਇਨ੍ਹਾਂ ਨਾਲ ਕੋਈ ਹੋਰ ਸ਼ੱਕੀ ਵਸਤੂ ਨਹੀਂ ਪਾਈ ਗਈ ਹੈ।ਗੁਰਦਾਸਪੁਰ ਦੇ ਖੇਤਾਂ 'ਚ ਡਿੱਗੇ ਪਾਕਿਸਤਾਨ ਦੇ 'ਚਿੱਟੇ ਗੁਬਾਰੇ,ਦੇਖੋ ਤਸਵੀਰਾਂਕਿਸਾਨ ਨਿਸ਼ਾਨ ਸਿੰਘ ਤੇ ਕਮਲਜੀਤ ਸਿੰਘ ਜਦੋਂ ਆਪਣੇ ਖੇਤਾਂ ਵਿੱਚ ਆਏ ਤਾਂ ਉਨ੍ਹਾਂ ਇਹ ਗੁਬਾਰੇ ਪਏ ਵੇਖੇ। ਉਨ੍ਹਾਂ ਤੁਰੰਤ ਪੁਲੀਸ ਨੂੰ ਇਸ ਦੀ ਇਤਲਾਹ ਕਰ ਦਿੱਤੀ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment