ਗੁਰਪੁਰਬ ਮੌਕੇ ਪਟਾਕੇ ਚਲਾਉਣ ਦਾ ਇਹ ਹੋਵੇਗਾ ਸਮਾਂ,ਜਾਣੋਂ

ਗੁਰਪੁਰਬ ਮੌਕੇ ਪਟਾਕੇ ਚਲਾਉਣ ਦਾ ਇਹ ਹੋਵੇਗਾ ਸਮਾਂ,ਜਾਣੋਂ

ਗੁਰਪੁਰਬ ਮੌਕੇ ਪਟਾਕੇ ਚਲਾਉਣ ਦਾ ਇਹ ਹੋਵੇਗਾ ਸਮਾਂ,ਜਾਣੋਂ:ਚੰਡੀਗੜ੍ਹ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਦਿਹਾੜੇ ਮੌਕੇ 4 ਨਵੰਬਰ ਨੂੰ ਤਿੰਨ ਘੰਟਿਆਂ ਸ਼ਾਮ ਸਾਢੇ 6 ਵਜੇ ਤੋਂ ਰਾਤ ਸਾਢੇ 9 ਵਜੇ ਤਕ ਪਟਾਕੇ ਚਲਾਉਣ ਦੀ ਇਜਾਜਤ ਦਿੱਤੀ ਹੈ।ਗੁਰਪੁਰਬ ਮੌਕੇ ਪਟਾਕੇ ਚਲਾਉਣ ਦਾ ਇਹ ਹੋਵੇਗਾ ਸਮਾਂ,ਜਾਣੋਂ ਜਸਟਿਸ ਏ.ਕੇ ਮਿੱਤਲ ਅਤੇ ਅਮਿਤ ਰਾਵਲ ਦੇ ਡਿਵੀਜਨ ਬੈਂਚ, ਜੋ ਪਟਾਕਿਆਂ ਨਾਲ ਫੈਲ ਰਹੇ ਪ੍ਰਦੂਸ਼ਨ ਨਾਲ ਸਬੰਧਤ ਪਟੀਸ਼ਨ ਦੀ ਸੁਣਵਾਈ ਕਰ ਰਿਹਾ ਹੈ,ਗੁਰਪੁਰਬ ਮੌਕੇ ਪਟਾਕੇ ਚਲਾਉਣ ਦਾ ਇਹ ਹੋਵੇਗਾ ਸਮਾਂ,ਜਾਣੋਂ ਵੱਲੋਂ ਹੁਣ ਇਸ ਮਾਮਲੇ ‘ਤੇ 15 ਨਵੰਬਰ ਨੂੰ ਸੁਣਵਾਈ ਕੀਤੀ ਜਾਵੇਗੀ।ਸੀਨੀਅਰ ਵਕੀਲ ਅਨੁਪਮ ਗੁਪਤਾ ਨੇ ਦੱਸਿਆ ਕਿ 4 ਨਵੰਬਰ ਤੋਂ ਪਹਿਲਾਂ ਅਤੇ ਬਾਅਦ ‘ਚ ਪਟਾਕੇ ਨਹੀਂ ਚਲਾਏ ਜਾ ਸਕਦੇ।ਗੁਰਪੁਰਬ ਮੌਕੇ ਪਟਾਕੇ ਚਲਾਉਣ ਦਾ ਇਹ ਹੋਵੇਗਾ ਸਮਾਂ,ਜਾਣੋਂ ਜਿਨ੍ਹਾਂ ਨੂੰ ਪਟਾਕੇ ਵੇਚਣ ਦਾ ਲਾਇਸੈਂਸ 16 ਅਕਤੂਬਰ ਨੂੰ ਮਿਲਿਆ ਸੀ, ਉਹ 4 ਨਵੰਬਰ ਤਕ ਪਟਾਕੇ ਵੇਚ ਸਕਦੇ ਹਨ।
-PTCNew