ਗ੍ਰਿਫਤਾਰੀ ਤੋਂ ਬਾਅਦ ਹਨੀਪ੍ਰੀਤ ਦੀ ਵਿਗੜੀ ਤਬੀਅਤ

ਗ੍ਰਿਫਤਾਰੀ ਤੋਂ ਬਾਅਦ ਹਨੀਪ੍ਰੀਤ ਦੀ ਵਿਗੜੀ ਤਬੀਅਤ

ਗ੍ਰਿਫਤਾਰੀ ਤੋਂ ਬਾਅਦ ਹਨੀਪ੍ਰੀਤ ਦੀ ਵਿਗੜੀ ਤਬੀਅਤ: ਪਿਛਲੇ ੩੮ ਦਿਨਾਂ ਤੋਂ ਹਨੀਪ੍ਰੀਤ ਪੁਲਿਸ ਦੇ ਲਈ ਸਿਰਦਰਦੀ ਬਣੀ ਹੋਈ ਸੀ। ਸੱਚਾ ਸੌਦਾ ਸਾਧ ਦੀ ਮੂੰਹ ਬੋਲੀ ਧੀ ਨੂੰ ਹਿਰਾਸਤ ‘ਚ ਲੈਣ ਲਈ ਕਈ ਦਿਨਾਂ ਤੋਂ ਪੁਲਿਸ ਕੋਸ਼ਿਸ਼ ਕਰ ਰਹੀ ਸੀ ਅਤੇ ਇਹ ਕੋਸ਼ਿਸ਼ ਕੱਲ ਕਾਮਯਾਬ ਹੋਈ ਜਦੋਂ ਹਨੀਪ੍ਰੀਤ ਨੂੰ ਜ਼ੀਰਕਪੁਰ ਪਟਿਆਲਾ ਰੋਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ।ਗ੍ਰਿਫਤਾਰੀ ਤੋਂ ਬਾਅਦ ਹਨੀਪ੍ਰੀਤ ਦੀ ਵਿਗੜੀ ਤਬੀਅਤਗ੍ਰਿਫਤਾਰੀ ਤੋਂ ਬਾਅਦ ਕਈ ਘੰਟੇ ਦੀ ਲੰਬੀ ਪੁੱਛਗਿਛ ਨੇ ਹਨੀਪ੍ਰੀਤ ਦੀ ਸਿਹਤ ਵਿਗਾੜ ਦਿੱਤੀ ਸੀ। ਉਸਨੇ ਦਿਲ ‘ਚ ਦਰਦ ਦੀ ਗੱਲ ਦੀ ਸ਼ਿਕਾਇਤ ਕੀਤੀ ਿਇਸ ਤੋਂ ਬਾਅਦ ਪੁਲਸ ਵੱਲੋਂ ਉਸ ਨੂੰ ਪੰਚਕੂਲਾ ਨਾਗਰਿਕ ਹਸਪਤਾਲ ‘ਚ ਲਿਜਾਇਆ ਗਿਆ।ਗ੍ਰਿਫਤਾਰੀ ਤੋਂ ਬਾਅਦ ਹਨੀਪ੍ਰੀਤ ਦੀ ਵਿਗੜੀ ਤਬੀਅਤਹਨੀਪ੍ਰੀਤ ਦੇ ਹਸਪਤਾਲ ਜਾਣ ਅਤੇ ਆਉਣ ਸਮੇਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ ਤਸਵੀਰਾਂ ‘ਚ ਹਨੀਪ੍ਰੀਤ ਨੇ ਆਪਣਾ ਚਿਹਰਾ ਲੁਕਾਇਆ ਹੋਇਆ ਹੈ।