ਚਾਰ ਮੁੰਡਿਆਂ ਵੱਲੋਂ ਔਰਤ ਨੂੰ ਆਂਟੀ ਆਖਣ ‘ਤੇ ਜਾਣਾ ਪਿਆ ਪੁਲਿਸ ਸਟੇਸ਼ਨ

ਚਾਰ ਮੁੰਡਿਆਂ ਵੱਲੋਂ ਔਰਤ ਨੂੰ ਆਂਟੀ ਆਖਣ 'ਤੇ ਜਾਣਾ ਪਿਆ ਪੁਲਿਸ ਸਟੇਸ਼ਨ

ਚਾਰ ਮੁੰਡਿਆਂ ਵੱਲੋਂ ਔਰਤ ਨੂੰ ਆਂਟੀ ਆਖਣ ‘ਤੇ ਜਾਣਾ ਪਿਆ ਪੁਲਿਸ ਸਟੇਸ਼ਨ:ਚਾਰ ਮੁੰਡਿਆਂ ਨੂੰ ਇੱਕ ਔਰਤ ਨੂੰ ਆਂਟੀ ਕਹਿ ਦਿੱਤਾ ਜਿਸ ਦੇ ਰੋਸ ਵਜੋਂ ਔਰਤ ਨੇ ਪੁਲਿਸ ਸੱਦ ਲਈ।ਚਾਰ ਮੁੰਡਿਆਂ ਵੱਲੋਂ ਔਰਤ ਨੂੰ ਆਂਟੀ ਆਖਣ 'ਤੇ ਜਾਣਾ ਪਿਆ ਪੁਲਿਸ ਸਟੇਸ਼ਨਨਵੀਂ ਦਿੱਲੀ ਦੇ ਨਜ਼ਦੀਕ ਗਾਜ਼ੀਆਬਾਦ ਦੇ ਇੱਕ ਚੌਕ ‘ਤੇ ਤਾਇਨਾਤ ਪੁਲਿਸ ਕਰਮਚਾਰੀ ਚਾਰੇ ਮੁੰਡਿਆਂ ਨੂੰ ਥਾਣੇ ਲੈ ਗਈ।ਥਾਣੇ ਵਿੱਚ ਔਰਤ ਨੇ ਲਿਖਤੀ ਸ਼ਿਕਾਇਤ ਨਾ ਦਿੱਤੀ ਜਿਸ ਤੋਂ ਬਾਅਦ ਮੁੰਡਿਆਂ ਨੂੰ ਛੱਡ ਦਿੱਤਾ ਗਿਆ।ਦੱਸਿਆ ਜਾਂਦਾ ਹੈ ਕਿ ਇਹ ਮਾਮਲਾ ਕਮਲਾ ਨਹਿਰੂ ਨਗਰ ਵਿੱਚ ਬਣੇ ਨਸ਼ਾ ਮੁਕਤੀ ਕੇਂਦਰ ਦਾ ਹੈ।ਚਾਰ ਮੁੰਡਿਆਂ ਵੱਲੋਂ ਔਰਤ ਨੂੰ ਆਂਟੀ ਆਖਣ 'ਤੇ ਜਾਣਾ ਪਿਆ ਪੁਲਿਸ ਸਟੇਸ਼ਨਸ਼ਨੀਵਾਰ ਦੁਪਹਿਰ ਨਸ਼ਾ ਮੁਕਤੀ ਕੇਂਦਰ ਤੋਂ ਇੱਕ ਔਰਤ ਨੇ ਪੁਲਿਸ ਕੰਟਰੋਲ ਰੂਮ ਵਿੱਚ ਸ਼ਿਕਾਇਤ ਕੀਤੀ ਕਿ ਕੁਝ ਮੁੰਡਿਆਂ ਨੇ ਉਸ ਨਾਲ ਛੇੜਛਾੜ ਕੀਤੀ ਹੈ।ਸ਼ਿਕਾਇਤ ਤੋਂ ਬਾਅਦ ਪੁਲਿਸ ਪੁੱਜੀ ਤੇ ਚਾਰੇ ਮੁੰਡਿਆਂ ਨੂੰ ਫੜ ਕੇ ਕਵੀਨਗਰ ਥਾਣੇ ਲੈ ਗਈ।ਚਾਰ ਮੁੰਡਿਆਂ ਵੱਲੋਂ ਔਰਤ ਨੂੰ ਆਂਟੀ ਆਖਣ 'ਤੇ ਜਾਣਾ ਪਿਆ ਪੁਲਿਸ ਸਟੇਸ਼ਨਔਰਤ ਨੇ ਪੁਲਿਸ ਨੂੰ ਦੱਸਿਆ ਕਿ ਮੁੰਡੇ ਨੂੰ ਆਂਟੀ ਕਹਿ ਕੇ ਛੇੜ ਰਹੇ ਸਨ।ਔਰਤ ਨੇ ਪੁਲਿਸ ਨੂੰ ਦੱਸਿਆ ਕਿ ਮੁੰਡਿਆਂ ਨੇ ਕਈ ਵਾਰ ਆਂਟੀ ਕਿਹਾ।ਇਸ ਮਾਮਲੇ ਵਿੱਚ ਐਸਐਚਓ ਸਮਰਜੀਤ ਸਿੰਘ ਨੇ ਦੱਸਿਆ ਕਿ ਥਾਣੇ ਵਿੱਚ ਲਿਖਤ ਸ਼ਿਕਾਇਤ ਨਾ ਦੇਣ ਕਾਰਨ ਮੁੰਡਿਆਂ ਨੂੰ ਛੱਡ ਦਿੱਤਾ ਗਿਆ ਹੈ।ਮੁੰਡਿਆਂ ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ ਹੈ।
-PTCNews