ਚਾਰ ਸੂਬਿਆਂ ‘ਚ ਰੀਲੀਜ਼ ਨਹੀਂ ਹੋਈ ਪਦਮਾਵਤ,ਸਕੂਲ ਬੱਸ ‘ਤੇ ਹਮਲਾ

ਪੁਲਿਸ ਦੇ ਪਹਿਰੇ 'ਚ ਰਿਲੀਜ਼ ਹੋਈ ਫ਼ਿਲਮ 'ਪਦਮਾਵਤ',ਲੋਕਾਂ ਨੇ ਕੀਤੀ ਪ੍ਰਸ਼ੰਸਾ

ਚਾਰ ਸੂਬਿਆਂ ‘ਚ ਰੀਲੀਜ਼ ਨਹੀਂ ਹੋਈ ਪਦਮਾਵਤ,ਸਕੂਲ ਬੱਸ ‘ਤੇ ਹਮਲਾ:ਸੰਜੇ ਲੀਲ੍ਹਾ ਭੰਸਾਲੀ ਦੀ ਫ਼ਿਲਮ ਪਦਮਾਵਤ ਅੱਜ ਰੀਲੀਜ਼ ਹੋ ਰਹੀ ਹੈ।ਚਾਰ ਸੂਬਿਆਂ 'ਚ ਰੀਲੀਜ਼ ਨਹੀਂ ਹੋਈ ਪਦਮਾਵਤ,ਸਕੂਲ ਬੱਸ 'ਤੇ ਹਮਲਾਇਸ ਤੋਂ ਪਹਿਲਾ ਰਾਜਸਥਾਨ,ਹਰਿਆਣਾ,ਮਹਾਰਾਸ਼ਟਰ ਤੇ ਉਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਕਸਬਿਆਂ ਤੇ ਸ਼ਹਿਰਾਂ ‘ਚ ਹਿੰਸਕ ਪ੍ਰਦਰਸ਼ਨ ਹੋਏ ਹਨ।ਚਾਰ ਸੂਬਿਆਂ 'ਚ ਰੀਲੀਜ਼ ਨਹੀਂ ਹੋਈ ਪਦਮਾਵਤ,ਸਕੂਲ ਬੱਸ 'ਤੇ ਹਮਲਾਰਾਜਸਥਾਨ, ਗੁਜਰਾਤ,ਮੱਧ ਪ੍ਰਦੇਸ਼ ਤੇ ਗੋਆ ‘ਚ ਫ਼ਿਲਮ ਦਾ ਪ੍ਰਦਰਸ਼ਨ ਨਹੀਂ ਹੋ ਰਿਹਾ ਹੈ।ਚਾਰ ਸੂਬਿਆਂ 'ਚ ਰੀਲੀਜ਼ ਨਹੀਂ ਹੋਈ ਪਦਮਾਵਤ,ਸਕੂਲ ਬੱਸ 'ਤੇ ਹਮਲਾਗੁਰੂਗ੍ਰਾਮ ‘ਚ ਇਕ ਨਾਮੀ ਸਕੂਲ ਦੇ 20-25 ਵਿਦਿਆਰਥੀ ਵਾਲ ਵਾਲ ਬੱਚ ਗਏ ਜਦੋਂ ਪਦਮਾਵਤ ਫ਼ਿਲਮ ਦੀ ਰੀਲੀਜ਼ ਖਿਲਾਫ ਪ੍ਰਦਰਸ਼ਨ ਕਰਦੇ ਹੋਈ ਭੀੜ ਨੇ ਉਨ੍ਹਾਂ ਦੀ ਬੱਸ ‘ਤੇ ਹਮਲਾ ਕਰ ਦਿੱਤਾ।
PTCNews