ਮੁੱਖ ਖਬਰਾਂ

ਚੰਡੀਗੜ੍ਹ 'ਚ 24 ਅਤੇ 25 ਨੂੰ ਸਕੂਲ ਤੇ ਕਾਲਜ ਰਹਿਣਗੇ ਬੰਦ

By Joshi -- August 23, 2017 5:08 pm -- Updated:Feb 15, 2021

ਚੰਡੀਗੜ੍ਹ 'ਚ 24 ਅਤੇ 25 ਨੂੰ ਸਕੂਲ ਤੇ ਕਾਲਜ ਰਹਿਣਗੇ ਬੰਦ

ਸਾਧਵੀ ਯੌਨ ਸੋਸ਼ਣ ਮਾਮਲੇ 'ਚ 25 ਤਰੀਕ ਨੂੰ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ ਚੰਡੀਗੜ੍ਹ 'ਚ 24 ਅਤੇ 25 ਨੂੰ ਚੰਡੀਗੜ੍ਹ ਦੇ ਸਕੂਲ ਤੇ ਕਾਲਜ ਬੰਦ ਰਹਿਣਗੇ।

—PTC News

 

  • Share