ਪੰਜਾਬ

ਚੰਡੀਗੜ ਸੈਕਟਰ 16-17 ਲਾਈਟ ਪੁਆਇੰਟ 'ਤੇ ਵਾਪਰਿਆ ਖਤਰਨਾਕ ਹਾਦਸਾ, ਇੱਕ ਦੀ ਮੌਤ

By Joshi -- June 30, 2017 2:06 pm -- Updated:Feb 15, 2021

ਡੀਗੜ: ਸੈਕਟਰ 16-17 ਦੇ ਲਾਈਟ ਪੁਆਇੰਟ 'ਤੇ ਭਿਆਨਕ ਹਾਦਸੇ ਵਿੱਚ ਇੱਕ ਦੀ ਮੌਤ ਹੋਣ ਦੀ ਖਬਰ ਹੈ। 
ਸੂਤਰਾਂ ਅਨੁਸਾਰ ਬੇਕਾਬੂ ਹੋਈ ਫੋਰਚੂਨਰ ਗੱਡੀ ਨੇ ਇੱਕ ਕਾਰ ਅਤੇ ਐਕਟਿਵਾ ਨੂੰ ਟੱਰ ਮਾਰ ਦਿੱਤੀ ਸੀ, ਜਿਸ ਨਾਲ ਇੱਕ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਈ ਹੈ। 
ਟ੍ਰੈਫਿਕ ਨਿਯਮਾਂ ਦੀ ਹੋ ਰਹੀ ਅਣਗਹਿਲੀ ਨਾਲ ਕਾਰਨ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।

—PTC News

  • Share