ਸਿੱਖ ਜਗਮੀਤ ਸਿੰਘ ਕੈਨੇਡਾ ‘ਚ ਐੱਨ.ਡੀ.ਪੀ. ਆਗੂ ਬਣੇ

ਸਿੱਖ ਜਗਮੀਤ ਸਿੰਘ ਕੈਨੇਡਾ 'ਚ ਐੱਨ.ਡੀ.ਪੀ. ਆਗੂ ਬਣੇ

ਜਗਮੀਤ ਸਿੰਘ ਕੈਨੇਡਾ ‘ਚ ਐੱਨ.ਡੀ.ਪੀ. ਆਗੂ ਬਣੇ: ਨੇਡਾ ‘ਚ ਜਗਮੀਤ ਸਿੰਘ ਅਗਲੀਆਂ ਫੈਡਰਲ ਚੋਣਾਂ ‘ਚ ਨਵੇਂ ਡੈਮੋਕ੍ਰੇਟ ਦੇ ਤੌਰ ‘ਤੇ ਐੱਨ.ਡੀ.ਪੀ.ਵੱਲੋਂ ਚੁਣੇ ਗਏ।ਸਿੱਖ ਜਗਮੀਤ ਸਿੰਘ ਕੈਨੇਡਾ 'ਚ ਐੱਨ.ਡੀ.ਪੀ. ਆਗੂ ਬਣੇਓਨਟਾਰੀਓ ਦੇ ਵਿਧਾਨ ਸਭਾ ਵਿੱਚ ਬੈਠਣ ਵਾਲੇ ਪਹਿਲੇ ਪਗੜੀਧਾਰੀ ਸਿੱਖ ਜਗਮੀਤ ਸਿੰਘ ਨੇ ਐਤਵਾਰ ਨੂੰ ਐੱਨ.ਡੀ.ਪੀ. ਲੀਡਰਸ਼ਿਪ ਦੌੜ ਵਿੱਚ ਆਪਣੀ ਜਿੱਤ ਨਾਲ ਇਕ ਸੰਘੀ ਰਾਜਨੀਤਕ ਪਾਰਟੀ ਦੀ ਅਗਵਾਈ ਕੀਤੀ ਹੈ।

ਜਗਮੀਤ ਹੋਰਨਾਂ ਉਮੀਦਵਾਰਾਂ ਤੋਂ ਬਾਅਦ ਚੋਣਾਂ ‘ਚ ਦਾਖਲ ਹੋਏ, ਪਰ ਛੇਤੀ ਹੀ ਉਨ੍ਹਾਂ ਨੇ ਹੋਰਨਾਂ ਉਮੀਦਵਾਰਾਂ ਨੂੰ ਪਿੱਛੇ ਛੱਡਦੇ ਹੋਏ ਚੋਣਾਂ ਦੀ ਦੌਡ਼ ‘ਚ ਅੱਗੇ ਨਿਕਲ ਗਏ। ਜਿਸ ਕਾਰਨ ਅੱਜ ਉਹ ਐੱਨ.ਡੀ.ਪੀ. ਵੱਲੋਂ ਆਗੂ ਚੁਣੇ ਗਏ। ਐੱਨ.ਡੀ.ਪੀ. ਓਨਟਾਰੀਓ ਦੇ ਸਾਬਕਾ ਡਿਪਟੀ ਨੇਤਾ ਮਿਸ੍ਟਰ ਸਿੰਘ ਨੇ ਨਤੀਜਆਿਂ ‘ਚ ਪਹਲੀ ਬੈਲਟ ‘ਤੇ ਪਹੁੰਚ ਕੇ ਹੈਰਾਨ ਕਰ ਦਿੱਤਾ ਸੀ।ਸਿੱਖ ਜਗਮੀਤ ਸਿੰਘ ਕੈਨੇਡਾ 'ਚ ਐੱਨ.ਡੀ.ਪੀ. ਆਗੂ ਬਣੇਐਤਵਾਰ ਨੂੰ ਉਹ ਪਹਿਲੇ ਗੇੜ ਦੇ ਨਤੀਜੇ ਆਉਣ ਤੋਂ ਬਾਅਦ ਹੀ ਉਨ੍ਹਾਂ ਦੀ ਜਿੱਤ ਦੀ ਚਰਚਾ ਕੀਤੀ ਜਾ ਰਹੀ ਸੀ। ਉਨ੍ਹਾਂ ਨੇ 53।6 ਫੀਸਦੀ ਸਮਰਥਨ ਨਾਲ ਜਿੱਤ ਹਾਸਲ ਕੀਤੀ। ਦੱਸਿਆ ਜਾ ਰਿਹਾ ਹੈ ਕਿ 65, 782 ਲੋਕਾਂ ‘ਚੋਂ 35,000 ਤੋਂ ਵੱਧ ਵੋਟਾਂ ਜਗਮੀਤ ਸਿੰਘ ਦੀ ਪਾਰਟੀ ਨੂੰ ਮਿਲੀਆਂ ਹਨ । ਇਨ੍ਹਾਂ ਚੋਣਾਂ ‘ਚ ਸ਼ਾਮਲ ਚਾਰਲੀ ਐਂਗਸ ਜਿਹੜੀ ਕਿ ਉੱਤਰੀ ਓਨਟਾਰੀਓ ‘ਤੋਂ ਇਕ ਸਾਬਕਾ ਮੈਂਬਰ ਹੈ ਉਹ ਦੂਜੇ ਨੰਬਰ ‘ਤੇ ਰਹੀ ਹੈ ।ਸਿੱਖ ਜਗਮੀਤ ਸਿੰਘ ਕੈਨੇਡਾ 'ਚ ਐੱਨ.ਡੀ.ਪੀ. ਆਗੂ ਬਣੇਮੈਨੀਟੋਬਾ ਤੋਂ ਐੱਮ.ਪੀ.ਨਿੱਕੀ ਅਸ਼ਟਨ, ਕਿਉਬੈਕ ਦੇ ਐੱਮ.ਪੀ. ਗਾਯ ਕੇਰਨ ਅਤੇ ਹੋਰ ਮੈਂਬਰ ਨੂੰ ਚੋਣਾਂ ਵਿੱਚ ਵੋਟਾਂ ਘੱਟ ਮਿਲਣ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ । ਓਨਟਾਰੀਓ ਦੇਵਿਧਾਨ ਸਭਾ ਵਿੱਚ ਬੈਠਣ ਵਾਲੇ ਪਹਿਲੇ ਪਗੜੀਧਾਰੀ ਸਿੱਖ ਜਗਮੀਤ ਸਿੰਘ ਨੇ ਐਤਵਾਰ ਨੂੰ ਐੱਨ.ਡੀ.ਪੀ.ਲੀਡਰਸ਼ਿਪ ਦੌੜ ਵਿੱਚ ਆਪਣੀ ਜਿੱਤ ਨਾਲ ਇਕ ਸੰਘੀ ਰਾਜਨੀਤਕ ਪਾਰਟੀ ਦੀ ਅਗਵਾਈ ਕੀਤੀ ਹੈ।