ਜਲੰਧਰ ਗੈਂਗਸਟਰ ਗੁਰਪ੍ਰੀਤ ਸੇਖੋਂ ਅਤੇ ਚੰਨਪ੍ਰੀਤ ਚੰਨਾ ਦੇ 5 ਗੈਂਗਸਟਰ ਸਾਥੀ ਕਾਬੂ

 

ਜਲੰਧਰ ਦਿਹਾਤੀ ਪੁਲਿਸ ਵਲੋਂ ਨਾਮੀ ਗੈਂਗਸਟਰ ਗੁਰਪ੍ਰੀਤ ਸੇਖੋਂ ਅਤੇ ਚੰਨਪ੍ਰੀਤ ਚੰਨਾ ਦੇ 5 ਗੈਂਗਸਟਰ ਸਾਥੀ ਕਾਬੂ

1 ਪਿਸਤੌਲ 7.65, 5 ਰੌਂਦ, 1 ਪਿਸਤੌਲ 315 ਬੋਰ, 3 ਰੌਂਦ 315 ਬੋਰ, ਰਾਇਫਲ 12 ਬੋਰ 1, ਰੌਂਦ 12 ਬੋਰ ਦੇ 10, ਇੱਕ ਕਾਰ ਬ੍ਰਾਮਦ ,ਆਰੋਪੀਆਂ ਦੀ ਸ਼ਿਨਾਖਤ ਕਾਲਾ ਵਾਸੀ ਗੁੰਮਟੀ ਕਲਾਂ (ਬਠਿੰਡਾ), ਜਸਵਿੰਦਰ ਸਿੰਘ ਉਰਫ ਕਬੱਡੀ ਵਾਸੀ ਪਿੰਡ ਮੈਰੀਪੁਰ (ਕਪੂਰਥਲਾ), ਦਲਜੀਤ ਸਿੰਘ ਲਾਲੀ ਵਾਸੀ ਕੋਠਾਗੁਰੂ (ਬਠਿੰਡਾ), ਭੁਪਿੰਦਰ ਸਿੰਘ ਵਾਸੀ ਪਿੰਡ ਮੈਰੀਪੁਰ (ਕਪੂਰਥਲਾ) ਅਤੇ ਜਸਪ੍ਰੀਤ ਸਿੰਘ ਜੱਸਾ ਵਾਸੀ ਪਿੰਡ ਪਧਿਆਣਾ (ਜਲੰਧਰ) ਦੇ ਰੂਪ ਹੋਈ ਹੈ ਗੈਂਗਸਟਰ ਗੁਰਪ੍ਰੀਤ ਸੇਖੋਂ ਅਤੇ ਚੰਨਪ੍ਰੀਤ ਚੰਨਾ ਦੇ ਕਹਿਣ ਉਤੇ ਨਾਮੀ ਗੈਂਗਸਟਰ ਰਮਨਦੀਪ ਸਿੰਘ ਉਰਫ਼ ਰੰਮੀ ਮਸ਼ਾਨਾ ਨੂੰ ਬਠਿੰਡਾ ਪੇਸ਼ੀ ਮੌਕੇ ਪੁਲਿਸ ਹਿਰਾਸਤ ਚੋੰ ਛੁਡਵਾਉਣਾ ਸੀ ਪਕੜੇ ਗਏ ਇਨਾ ਆਰੋਪੀਆਂ ਤੋਂ ਪੁੱਛਗਿੱਛ ਜਾਰੀ ਹੈ