ਜਾਣੋਂ,ਕਿੰਨਾ ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਦਾ ਰਿਸ਼ਤਾ ਜੁੜਿਆ ਹੈ ਬਾਲੀਵੁੱਡ ਨਾਲ

ਜਾਣੋਂ,ਕਿੰਨਾ ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਦਾ ਰਿਸ਼ਤਾ ਜੁੜਿਆ ਹੈ ਬਾਲੀਵੁੱਡ ਨਾਲ

ਜਾਣੋਂ,ਕਿੰਨਾ ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਦਾ ਰਿਸ਼ਤਾ ਜੁੜਿਆ ਹੈ ਬਾਲੀਵੁੱਡ ਨਾਲ:ਅਕਸਰ ਹੀ ਦੇਖਿਆ ਜਾਂਦਾ ਹੈ ਕਿ ਭਾਰਤੀ ਕ੍ਰਿਕਟਰਾਂ ਦਾ ਰਿਸ਼ਤਾ ਬਾਲੀਵੁੱਡ ਦੀਆਂ ਅਦਾਕਾਰਾ ਨਾਲ ਜੁੜਦਾ ਹੈ।ਜੇਕਰ ਦੇਖਿਆ ਜਾਵੇ ਕਿ ਭਾਰਤੀ ਕ੍ਰਿਕਟਰਾਂ ਦੀਆਂ ਅਤੇ ਬਾਲੀਵੁੱਡ ਦੀਆਂ ਅਦਾਕਾਰਾ ਦੇ ਆਪਸੀ ਰਿਸ਼ਤਿਆਂ ਨੂੰ ਲੈ ਕੇ ਖਬਰਾਂ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਹੁਣ ਤੁਹਾਨੂੰ ਦੱਸਦੇ ਹਾਂ ਜਿੰਨਾਂ ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਦਾ ਰਿਸ਼ਤਾ ਬਾਲੀਵੁੱਡ ਨਾਲ ਜੁੜਿਆ ਹੈ।ਜਾਣੋਂ,ਕਿੰਨਾ ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਦਾ ਰਿਸ਼ਤਾ ਜੁੜਿਆ ਹੈ ਬਾਲੀਵੁੱਡ ਨਾਲਕ੍ਰਿਕਟਰ ਜ਼ਹੀਰ ਖਾਨ ਨੇ ਬਾਲੀਵੁੱਡ ਅਭਿਨੇਤਰੀ ਚੱਕ ਦੇ ਇੰਡੀਆ ਗਰਲ ਸਾਗਰਿਕਾ ਘਾਟਗੇ ਨਾਲ ਇਸ ਸਾਲ ਨਵੰਬਰ ‘ਚ ਵਿਆਹ ਕਰਵਾਇਆ ਹੈ।ਜਾਣੋਂ,ਕਿੰਨਾ ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਦਾ ਰਿਸ਼ਤਾ ਜੁੜਿਆ ਹੈ ਬਾਲੀਵੁੱਡ ਨਾਲਭਾਰਤੀ ਟੀਮ ਦੇ ਸਪਿਨਰ ਗੇਂਦਬਾਜ਼ ਹਰਭਜਨ ਸਿੰਘ ਅਭਿਨੇਤਰੀ ਗੀਤਾ ਬਸਰਾ ਨਾਲ 19 ਅਕਤੂਬਰ 2015 ਨੂੰ ਵਿਆਹ ਹੋਇਆ ਸੀ।ਜਾਣੋਂ,ਕਿੰਨਾ ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਦਾ ਰਿਸ਼ਤਾ ਜੁੜਿਆ ਹੈ ਬਾਲੀਵੁੱਡ ਨਾਲਭਾਰਤੀ ਕ੍ਰਿਕਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਯੁਵਰਾਜ ਸਿੰਘ ਨੇ ਹੇਜਲ ਕੀਚ ਨਾਲ ਵਿਆਹ ਕਰਵਾਇਆ ਹੈ।ਜਾਣੋਂ,ਕਿੰਨਾ ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਦਾ ਰਿਸ਼ਤਾ ਜੁੜਿਆ ਹੈ ਬਾਲੀਵੁੱਡ ਨਾਲਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਸਾਲ 1996 ‘ਚ ਬਾਲੀਵੁੱਡ ਦੀ ਅਭਿਨੇਤਰੀ ਸੰਗੀਤਾ ਬਿਜਲਾਨੀ ਨਾਲ ਵਿਆਹ ਕੀਤਾ ਸੀ।ਜਾਣੋਂ,ਕਿੰਨਾ ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਦਾ ਰਿਸ਼ਤਾ ਜੁੜਿਆ ਹੈ ਬਾਲੀਵੁੱਡ ਨਾਲਮੰਸੁਰ ਅਲੀ ਖਾਨ ਪਟੌਰੀ ਤੇ ਸ਼ਰਮੀਲਾ ਟੈਗੋਰ ਦਾ ਕ੍ਰਿਕਟ ਤੇ ਬਾਲੀਵੁੱਡ ਨਾਲ ਵਿਆਹ ਹੋਇਆ।
-PTCNews